ਦੋਹਰਾ ॥

This shabad is on page 1612 of Sri Dasam Granth Sahib.

ਦੋਹਰਾ

Doharaa ॥

Dohira


ਐਸੇ ਬਚਨ ਬਖਾਨਿ ਕਰਿ ਮੂਰਖ ਦਿਯਾ ਉਠਾਇ

Aaise Bachan Bakhaani Kari Moorakh Diyaa Autthaaei ॥

She talked with such a confidence that the idiot left her alone.

ਚਰਿਤ੍ਰ ੪੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਰਾਇ ਸੌ ਰਤਿ ਕਰੀ ਹ੍ਰਿਦੈ ਹਰਖ ਉਪਜਾਇ ॥੧੧॥

Bahuri Raaei Sou Rati Karee Hridai Harkh Aupajaaei ॥11॥

And then she took the Raja out and had heartfelt enjoyment with(11)

ਚਰਿਤ੍ਰ ੪੪ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੋ ਕੇਲ ਕਮਾਇ ਕਰਿ ਗ੍ਰਿਹ ਕਹ ਦਯੋ ਪਠਾਇ

Nripa So Kela Kamaaei Kari Griha Kaha Dayo Patthaaei ॥

After taking ample of pleasure, she sent him to his house,

ਚਰਿਤ੍ਰ ੪੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਸੁਖੀ ਹ੍ਵੈ ਪੁਰ ਬਸੀ ਸਾਹੁ ਲਯੋ ਗਰ ਲਾਇ ॥੧੨॥

Bahuri Sukhee Havai Pur Basee Saahu Layo Gar Laaei ॥12॥

And then embraced the Banyia blissfully as well.(12)(1)

ਚਰਿਤ੍ਰ ੪੪ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਆਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੪॥੭੯੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Chouaaleesavo Charitar Samaapatama Satu Subhama Satu ॥44॥795॥aphajooaan॥

Forty-fourth Parable of Auspicious Chritars Conversation of the Raja and the Minister, Completed with Benediction. (44)(795)