ਸੋ ਨ ਲਹਾ ਚੁਪ ਹ੍ਵੈ ਰਹਾ ਸਕ੍ਯਾ ਨ ਭੇਦ ਬਿਚਾਰਿ ॥੯॥

This shabad is on page 1613 of Sri Dasam Granth Sahib.

ਦੋਹਰਾ

Doharaa ॥

Dohira


ਛਾਰ ਸਹਿਤ ਮੈ ਸੋ ਗਹਯੋ ਗੋਦ ਲਾਜ ਤੇ ਡਾਰਿ

Chhaara Sahita Mai So Gahayo Goda Laaja Te Daari ॥

‘To save myself from embarrassment I tied down some dust.

ਚਰਿਤ੍ਰ ੪੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਹਾਥਨ ਸੋ ਖੋਜਿ ਕਰਿ ਯਾ ਤੇ ਲੇਹੁ ਨਿਕਾਰਿ ॥੮॥

Tuma Haathan So Khoji Kari Yaa Te Lehu Nikaari ॥8॥

Out of this now you can search and take out the rupee.’(8)

ਚਰਿਤ੍ਰ ੪੫ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਨਾਹ ਕਛੁ ਲਖਾ ਖੋਜਨ ਲਾਗਾ ਛਾਰ

Moorha Naaha Kachhu Na Lakhaa Khojan Laagaa Chhaara ॥

The foolish husband did not acquesce, and started to search

ਚਰਿਤ੍ਰ ੪੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਲਹਾ ਚੁਪ ਹ੍ਵੈ ਰਹਾ ਸਕ੍ਯਾ ਭੇਦ ਬਿਚਾਰਿ ॥੯॥

So Na Lahaa Chupa Havai Rahaa Sakaiaa Na Bheda Bichaari ॥9॥

When he could not find, without discernment, he just kept quiet.(9)(1)

ਚਰਿਤ੍ਰ ੪੫ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੫॥੮੦੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Paitaaleesavo Charitar Samaapatama Satu Subhama Satu ॥45॥804॥aphajooaan॥

Forty-fifth Parable of Auspicious Chritars Conversation of the Raja and the Minister, Completed with Benediction. (45)(806)