ਮੈ ਕਾਜੀ ਕਹ ਬਹੁਤ ਲਬੇਰਾ ॥

This shabad is on page 1615 of Sri Dasam Granth Sahib.

ਚੌਪਈ

Choupaee ॥

Chaupaee


ਸੁਨਿ ਲੈ ਮੀਤ ਬਚਨ ਤੈ ਮੇਰਾ

Suni Lai Meet Bachan Tai Meraa ॥

ਚਰਿਤ੍ਰ ੪੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਕਾਜੀ ਕਹ ਬਹੁਤ ਲਬੇਰਾ

Mai Kaajee Kaha Bahuta Laberaa ॥

ਚਰਿਤ੍ਰ ੪੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਬਹੁ ਜੂਤਿਨ ਸੌ ਮਾਰਾ

Taa Kaha Bahu Jootin Sou Maaraa ॥

ਚਰਿਤ੍ਰ ੪੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਉਠਤ ਤਰਾਕੋ ਭਾਰਾ ॥੭॥

Taa Te Autthata Taraako Bhaaraa ॥7॥

ਚਰਿਤ੍ਰ ੪੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ