ਦੋਹਰਾ ॥

This shabad is on page 1615 of Sri Dasam Granth Sahib.

ਦੋਹਰਾ

Doharaa ॥

Dohira


ਜੁ ਵੈ ਤਰਾਕ ਪਨੀਨ ਕੇ ਪਰੈ ਤਿਹਾਰੇ ਕਾਨ

Ju Vai Taraaka Paneena Ke Pari Tihaare Kaan ॥

She said, ‘My friend listen to me, I have beaten Quazi enough,

ਚਰਿਤ੍ਰ ੪੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਹਮ ਸਾਚੁ ਤਿਸੈ ਹਨਾ ਲੀਜਹੋ ਹ੍ਰਿਦੈ ਪਛਾਨਿ ॥੮॥

Tou Hama Saachu Tisai Hanaa Leejaho Hridai Pachhaani ॥8॥

‘I hit him with a shoe, that is why there was excessive noise.(8)

ਚਰਿਤ੍ਰ ੪੬ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸਤਿ ਤਿਨ ਕਹਾ ਹਮ ਸੁਨੇ ਤਰਾਕੇ ਕਾਨ

Sati Sati Tin Kahaa Hama Sune Taraake Kaan ॥

(He replied,) ‘It is true i heard the noises too.’

ਚਰਿਤ੍ਰ ੪੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਖੁਰਕਿ ਗ੍ਰਿਹ ਕੌ ਗਏ ਭੇਦ ਸਕਾ ਪਛਾਨ ॥੯॥

Seesa Khurki Griha Kou Gaee Bheda Na Sakaa Pachhaan ॥9॥

Scratching his head he left for his house and could not discern the mystery.(9)(l)

ਚਰਿਤ੍ਰ ੪੬ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਯਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੬॥੮੧੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Chhayaaleesavo Charitar Samaapatama Satu Subhama Satu ॥46॥813॥aphajooaan॥

Forty-sixth Parable of Auspicious Chritars Conversation of the Raja and the Minister, Completed with Benediction. (46)(813)