ਅਬ ਮੈ ਯਾਹਿ ਉਬਾਰਿਯਾ ਸੀਤਲ ਬਾਰਿ ਪਿਯਾਇ ॥

This shabad is on page 1616 of Sri Dasam Granth Sahib.

ਦੋਹਰਾ

Doharaa ॥

Dohira


ਚੇਤ ਮੁਗਲ ਜਬ ਹੀ ਭਯਾ ਸੀਸ ਰਹਿਯੋ ਨਿਹੁਰਾਇ

Cheta Mugala Jaba Hee Bhayaa Seesa Rahiyo Nihuraaei ॥

When the Mughal regained consciousness, he hung his head,

ਚਰਿਤ੍ਰ ੪੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਲਜਤ ਜਿਯ ਮੈ ਭਯਾ ਬੈਨ ਭਾਖ੍ਯੋ ਜਾਇ ॥੪॥

Ati Lajata Jiya Mai Bhayaa Bain Na Bhaakhio Jaaei ॥4॥

He was so much ashamed that he could not speak.(4)

ਚਰਿਤ੍ਰ ੪੭ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੈ ਯਾਹਿ ਉਬਾਰਿਯਾ ਸੀਤਲ ਬਾਰਿ ਪਿਯਾਇ

Aba Mai Yaahi Aubaariyaa Seetla Baari Piyaaei ॥

The woman told, ‘I have saved you by giving you cold water.’

ਚਰਿਤ੍ਰ ੪੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੌ ਐਸੀ ਭਾਂਤਿ ਕਹਿ ਤਾ ਕੌ ਦਿਯਾ ਉਠਾਇ ॥੫॥

Sabha Sou Aaisee Bhaanti Kahi Taa Kou Diyaa Autthaaei ॥5॥

And acting this way, she made him to go away.(5)

ਚਰਿਤ੍ਰ ੪੭ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸੰਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੭॥੮੧੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Saantaaleesavo Charitar Samaapatama Satu Subhama Satu ॥47॥818॥aphajooaan॥

Forty-seventh Parable of Auspicious Chritars Conversation of the Raja and the Minister, Completed with Benediction. (47)(8168).