ਇਕ ਗੋਰੀ ਇਕ ਸਾਵਰੀ ਹਸਿ ਹਸਿ ਝੂਮਰ ਦੇਹਿ ॥

This shabad is on page 1616 of Sri Dasam Granth Sahib.

ਦੋਹਰਾ

Doharaa ॥

Dohira


ਜਹਾਂਗੀਰ ਬਚਨ ਸੁਨਿ ਖੇਲਨ ਚੜਾ ਸਿਕਾਰ

Jahaangeera Ee Bachan Suni Kheln Charhaa Sikaara ॥

Acquiescing to her request, Jehangir set out to go for hunting,

ਚਰਿਤ੍ਰ ੪੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਸਹੇਲੀ ਸੰਗ ਲੈ ਆਯੋ ਬਨਹਿ ਮੰਝਾਰ ॥੩॥

Sakhee Sahelee Saanga Lai Aayo Banhi Maanjhaara ॥3॥

And reached the jungle with all the lady-friends.(3)

ਚਰਿਤ੍ਰ ੪੮ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁਨ ਬਸਤ੍ਰ ਤਨ ਮਹਿ ਧਰੇ ਇਮਿ ਅਬਲਾ ਦੁਤਿ ਦੇਹਿ

Aruna Basatar Tan Mahi Dhare Eimi Abalaa Duti Dehi ॥

The ladies in their red clothes were looking so attractive,

ਚਰਿਤ੍ਰ ੪੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਬਪੁਰੇ ਕਾ ਸੁਰਨ ਕੇ ਚਿਤ ਚੁਰਾਏ ਲੇਹਿ ॥੪॥

Nar Bapure Kaa Surn Ke Chita Churaaee Lehi ॥4॥

That they were penetrating the hearts of both, the humans and the gods (4)

ਚਰਿਤ੍ਰ ੪੮ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਵਲ ਬਸਤ੍ਰ ਨਵਲੈ ਜੁਬਨ ਨਵਲਾ ਤਿਯਾ ਅਨੂਪ

Navala Basatar Navalai Juban Navalaa Tiyaa Anoop ॥

In new clothes, pristine youth, unique features,

ਚਰਿਤ੍ਰ ੪੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਾਨਨ ਮੈ ਡੋਲਹੀ ਰਤਿ ਸੇ ਸਕਲ ਸਰੂਪ ॥੫॥

Taa Kaann Mai Dolahee Rati Se Sakala Saroop ॥5॥

And distinctive ear-wears, they were all looking exquisite.(5)

ਚਰਿਤ੍ਰ ੪੮ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਗੋਰੀ ਇਕ ਸਾਵਰੀ ਹਸਿ ਹਸਿ ਝੂਮਰ ਦੇਹਿ

Eika Goree Eika Saavaree Hasi Hasi Jhoomar Dehi ॥

Some fair and some with dark complexion,

ਚਰਿਤ੍ਰ ੪੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾਂਗੀਰ ਨਰ ਨਾਹ ਕੀ ਸਗਲ ਬਲੈਯਾ ਲੇਹਿ ॥੬॥

Jahaangeera Nar Naaha Kee Sagala Balaiyaa Lehi ॥6॥

All were complimented by Jehangir.(6) .

ਚਰਿਤ੍ਰ ੪੮ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ