ਤਾ ਸੰਗ ਸੋ ਬਾਤੈਂ ਸਦਾ ਡਰ ਤੇ ਭਯਾ ਨਿਰਾਸ ॥੨੭॥

This shabad is on page 1620 of Sri Dasam Granth Sahib.

ਦੋਹਰਾ

Doharaa ॥

Dohira


ਅਤਿ ਬਚਿਤ੍ਰ ਗਤਿ ਤ੍ਰਿਯਨ ਕੀ ਜਿਨੈ ਜਾਨੈ ਕੋਇ

Ati Bachitar Gati Triyan Kee Jini Na Jaani Koei ॥

‘Plenty of Chritars are there in females; no one can perceive them.

ਚਰਿਤ੍ਰ ੪੮ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਬਾਛੈ ਸੋਈ ਕਰੈ ਜੋ ਚਾਹੈ ਸੋ ਹੋਇ ॥੨੫॥

Jo Baachhai Soeee Kari Jo Chaahai So Hoei ॥25॥

‘They do whatever they like; all transpires the way they wish.(25)

ਚਰਿਤ੍ਰ ੪੮ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯਹਿ ਉਬਾਰਾ ਹਰਿ ਹਨਾ ਏਕ ਤੁਪਕ ਕੇ ਠੌਰ

Piyahi Aubaaraa Hari Hanaa Eeka Tupaka Ke Tthour ॥

‘She saved her favourite by killing the lion with one stroke.

ਚਰਿਤ੍ਰ ੪੮ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਛਲਿ ਪਲ ਮੈ ਗਈ ਭਈ ਔਰ ਕੀ ਔਰ ॥੨੬॥

Taa Kou Chhali Pala Mai Gaeee Bhaeee Aour Kee Aour ॥26॥

‘The ladies attain variable characteristic within a few moments.’(26)

ਚਰਿਤ੍ਰ ੪੮ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾਂਗੀਰ ਪਤਿਸਾਹ ਤਬ ਮਨ ਮੈ ਭਯਾ ਉਦਾਸ

Jahaangeera Patisaaha Taba Man Mai Bhayaa Audaasa ॥

Emperor Jehangir became gloomy in his mind,

ਚਰਿਤ੍ਰ ੪੮ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੰਗ ਸੋ ਬਾਤੈਂ ਸਦਾ ਡਰ ਤੇ ਭਯਾ ਨਿਰਾਸ ॥੨੭॥

Taa Saanga So Baataina Sadaa Dar Te Bhayaa Niraasa ॥27॥

And, then on, always remained cautious of women.(27)(1)

ਚਰਿਤ੍ਰ ੪੮ - ੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੮॥੮੪੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Atthataaleesavo Charitar Samaapatama Satu Subhama Satu ॥48॥845॥aphajooaan॥

Forty-eighth Parable of Auspicious Chritars Conversation of the Raja and the Minister, Completed with Benediction. (48)(843)