ਇਹ ਕਛੁ ਤਿਨੈ ਨ ਮੁਖ ਤੇ ਕਹਈ ॥੫॥

This shabad is on page 1621 of Sri Dasam Granth Sahib.

ਚੌਪਈ

Choupaee ॥

Chaupaee


ਯਹ ਜੜ ਫੂਲਿ ਬਚਨ ਸੁਨਿ ਜਾਵੈ

Yaha Jarha Phooli Bachan Suni Jaavai ॥

ਚਰਿਤ੍ਰ ੪੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਆਪੁ ਕਹ ਸਾਧੁ ਕਹਾਵੈ

Adhika Aapu Kaha Saadhu Kahaavai ॥

The fool used to get flattered on hearing this and started to designate himself as a saint.

ਚਰਿਤ੍ਰ ੪੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਜਾਰਨ ਸੌ ਨਿਸੁ ਦਿਨ ਰਹਈ

Vaha Jaaran Sou Nisu Din Rahaeee ॥

The fool used to get flattered on hearing this and started to designate himself as a saint.

ਚਰਿਤ੍ਰ ੪੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਕਛੁ ਤਿਨੈ ਮੁਖ ਤੇ ਕਹਈ ॥੫॥

Eih Kachhu Tini Na Mukh Te Kahaeee ॥5॥

She was always relishing with her lovers and he never opened his mouth to reprimand her.(5)(1)

ਚਰਿਤ੍ਰ ੪੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੯॥੮੫੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Aunachaasavo Charitar Samaapatama Satu Subhama Satu ॥49॥850॥aphajooaan॥

Forty-ninth Parable of Auspicious Chritars Conversation of the Raja and the Minister, Completed with Benediction. (49)(850)