ਅਧਿਕ ਰੂਪ ਤਾ ਕੌ ਬਿਧਿ ਦਯੋ ॥

This shabad is on page 1621 of Sri Dasam Granth Sahib.

ਚੌਪਈ

Choupaee ॥

Chaupaee


ਰਾਨੀ ਏਕ ਓਡਛੇ ਰਹੈ

Raanee Eeka Aodachhe Rahai ॥

ਚਰਿਤ੍ਰ ੫੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਮੰਜਰੀ ਜਿਹ ਜਗ ਕਹੈ

Puhapa Maanjaree Jih Jaga Kahai ॥

A Rani used to live in Odchhe; she was known in the world as Pohap Manjri.

ਚਰਿਤ੍ਰ ੫੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਤੁਲਿ ਅਵਰ ਕੋਊ ਨਾਹੀ

Taa Ke Tuli Avar Koaoo Naahee ॥

ਚਰਿਤ੍ਰ ੫੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਨਾਰਿ ਰਿਸਤ ਮਨ ਮਾਹੀ ॥੧॥

Yaa Te Naari Risata Man Maahee ॥1॥

There was none other like her, and all the ladies were envious of her.(1)

ਚਰਿਤ੍ਰ ੫੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੂਪ ਤਾ ਕੌ ਬਿਧਿ ਦਯੋ

Adhika Roop Taa Kou Bidhi Dayo ॥

ਚਰਿਤ੍ਰ ੫੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਬਸਿ ਰਾਜਾ ਹ੍ਵੈ ਗਯੋ

Jaa Te Basi Raajaa Havai Gayo ॥

God had bestowed her with beauty; even the Raja had fallen for her.

ਚਰਿਤ੍ਰ ੫੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਕਹੈ ਬਚਨ ਸੋਈ ਮਾਨੈ

Jo Triya Kahai Bachan Soeee Maani ॥

ਚਰਿਤ੍ਰ ੫੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਪੂਛੇ ਕਛੁ ਕਾਜ ਠਾਨੈ ॥੨॥

Binu Poochhe Kachhu Kaaja Na Tthaani ॥2॥

Be did whatever she ordered for and without asking her he would never act.(2)

ਚਰਿਤ੍ਰ ੫੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਰਾਜ ਦੇਸ ਕੋ ਕਯੋ

Raanee Raaja Desa Ko Kayo ॥

ਚਰਿਤ੍ਰ ੫੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਰਾਨੀ ਕੀ ਸਮ ਭਯੋ

Raajaa Raanee Kee Sama Bhayo ॥

Rani ruled the country and Raja became like a Rani.

ਚਰਿਤ੍ਰ ੫੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਕਹੈ ਵਹੈ ਜਗ ਮਾਨੈ

Jo Triya Kahai Vahai Jaga Maani ॥

ਚਰਿਤ੍ਰ ੫੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੀ ਚਿਤ ਕੋਊ ਕਾਨਿ ਆਨੈ ॥੩॥

Nripa Kee Chita Koaoo Kaani Na Aani ॥3॥

The people would act the way the woman commanded, and no one lent ear to the Raja.(3)

ਚਰਿਤ੍ਰ ੫੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ