ਏਕ ਤ੍ਰਿਯਾ ਕੇ ਇਮਿ ਚਿਤ ਆਈ ॥

This shabad is on page 1624 of Sri Dasam Granth Sahib.

ਚੌਪਈ

Choupaee ॥

Chaupaee


ਏਕ ਤ੍ਰਿਯਾ ਕੇ ਇਮਿ ਚਿਤ ਆਈ

Eeka Triyaa Ke Eimi Chita Aaeee ॥

ਚਰਿਤ੍ਰ ੫੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਰੂਪ ਤਾ ਕੋ ਲਲਚਾਈ

Heri Roop Taa Ko Lalachaaeee ॥

Fascinated by his looks, one woman was extremely captivated.

ਚਰਿਤ੍ਰ ੫੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਕਹਾ ਚਿਤ ਚਰਿਤ ਬਨੈਯੈ

Kavan Kahaa Chita Charita Baniyai ॥

ਚਰਿਤ੍ਰ ੫੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਤੇ ਸਾਹੁ ਮੀਤ ਕਰਿ ਪੈਯੈ ॥੫॥

Je Te Saahu Meet Kari Paiyai ॥5॥

She pondered over what to do to win over the Shah.(5)

ਚਰਿਤ੍ਰ ੫੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਤ੍ਰਿਯ ਸੋ ਪ੍ਰੀਤਿ ਲਗਾਈ

Taa Kee Triya So Pareeti Lagaaeee ॥

ਚਰਿਤ੍ਰ ੫੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਬਹਿਨ ਅਪਨੀ ਠਹਰਾਈ

Dharma Bahin Apanee Tthaharaaeee ॥

She created friendship with Shah’s wife and

ਚਰਿਤ੍ਰ ੫੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਈ ਨਈ ਨਿਤਿ ਕਥਾ ਸੁਨਾਵੈ

Naeee Naeee Niti Kathaa Sunaavai ॥

ਚਰਿਤ੍ਰ ੫੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਤ੍ਰਿਯਾ ਕਹ ਅਧਿਕ ਰਿਝਾਵੈ ॥੬॥

Saahu Triyaa Kaha Adhika Rijhaavai ॥6॥

declared her as her righteous sister.(6)

ਚਰਿਤ੍ਰ ੫੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸਾਹੁਨਿ ਤੁਹਿ ਕਥਾ ਸੁਨਾਊਂ

Suni Saahuni Tuhi Kathaa Sunaaoona ॥

ਚਰਿਤ੍ਰ ੫੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਚਿਤ ਕੋ ਗਰਬੁ ਮਿਟਾਊਂ

Tumare Chita Ko Garbu Mittaaoona ॥

‘Listen, you the wife of Shah, I tell you tale which would eliminate you ego.

ਚਰਿਤ੍ਰ ੫੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੋ ਅਤਿ ਸੁੰਦਰ ਪਤਿ ਤੇਰੌ

Jaiso Ati Suaandar Pati Terou ॥

ਚਰਿਤ੍ਰ ੫੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੈਸੋ ਹੀ ਚੀਨਹੁ ਪਿਯ ਮੇਰੋ ॥੭॥

Taiso Hee Cheenahu Piya Mero ॥7॥

‘The way your husband is handsome, my husband is very pretty too.(7)

ਚਰਿਤ੍ਰ ੫੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ