ਤੁਮਰੀ ਦ੍ਰਿਸਟਿ ਅਗੋਚਰ ਕੈਹੋ ॥

This shabad is on page 1624 of Sri Dasam Granth Sahib.

ਚੌਪਈ

Choupaee ॥

Chaupaee


ਆਜੁ ਸਾਂਝਿ ਨਿਜੁ ਪਤਿਹਿ ਲਿਯੈਹੋ

Aaju Saanjhi Niju Patihi Liyaiho ॥

ਚਰਿਤ੍ਰ ੫੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੀ ਦ੍ਰਿਸਟਿ ਅਗੋਚਰ ਕੈਹੋ

Tumaree Drisatti Agochar Kaiho ॥

‘Today, in the afternoon, I will bring my husband and show him to you.’

ਚਰਿਤ੍ਰ ੫੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਤ੍ਰਿਯਹਿ ਕਛੁ ਭੇਦ ਪਾਯੋ

Saahu Triyahi Kachhu Bheda Na Paayo ॥

ਚਰਿਤ੍ਰ ੫੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਦੇਖਨ ਕਹ ਚਿਤ ਲਲਚਾਯੋ ॥੯॥

Tih Dekhn Kaha Chita Lalachaayo ॥9॥

The Shah’s wife did not perceive and she became eager to see her husband.(9)

ਚਰਿਤ੍ਰ ੫੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਅਗਮਨੇ ਤ੍ਰਿਯਾ ਉਚਾਰੇ

Aapu Agamane Triyaa Auchaare ॥

ਚਰਿਤ੍ਰ ੫੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਕੁਕ੍ਰਿਆ ਨਾਰਿ ਤਿਹਾਰੇ

Saahu Kukriaa Naari Tihaare ॥

That woman, then, told the .Shah, ‘your wife is of bad character.'

ਚਰਿਤ੍ਰ ੫੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਸਕਲ ਚਰਿਤ੍ਰ ਦਿਖੈਹੋ

Taa Ko Sakala Charitar Dikhiho ॥

ਚਰਿਤ੍ਰ ੫੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕੋ ਮੀਤ ਆਪਨੋ ਕੈਹੋ ॥੧੦॥

Tuma Ko Meet Aapano Kaiho ॥10॥

I will show you her deception, and for that you become my friend.(10)

ਚਰਿਤ੍ਰ ੫੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੁਮ ਗਵਨ ਹਮਾਰੋ ਕੀਜੋ

Taba Tuma Gavan Hamaaro Keejo ॥

ਚਰਿਤ੍ਰ ੫੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਤ੍ਰਿਯ ਚਰਿਤ੍ਰ ਦੇਖਿ ਜਬ ਲੀਜੋ

Niju Triya Charitar Dekhi Jaba Leejo ॥

‘Acting as my friend, you come to me and, then, observe your wife’s vile Chritar,

ਚਰਿਤ੍ਰ ੫੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਠਾਂਢ ਤੁਮ ਕੋ ਲੈ ਕਰਿਹੌ

Tahaa Tthaandha Tuma Ko Lai Karihou ॥

ਚਰਿਤ੍ਰ ੫੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਤ ਆਯੋ ਤਵ ਤਾਹਿ ਉਚਰਿਹੌ ॥੧੧॥

Meet Aayo Tava Taahi Aucharihou ॥11॥

‘While making you to stand near me, I will tell her that my husband has come.’(11)

ਚਰਿਤ੍ਰ ੫੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ