ਤਬ ਤੁਮ ਅਪਨੇ ਚਿਤ ਬਿਖੈ ਲੀਜਹੁ ਚਰਿਤ ਬਿਚਾਰਿ ॥੧੨॥

This shabad is on page 1625 of Sri Dasam Granth Sahib.

ਦੋਹਰਾ

Doharaa ॥

Dohira


ਜਬ ਵਹੁ ਤਾਕੀ ਛੋਰਿ ਤ੍ਰਿਯ ਨਿਰਖੈ ਨੈਨ ਪਸਾਰਿ

Jaba Vahu Taakee Chhori Triya Nrikhi Nain Pasaari ॥

‘When, through the open window, she sees you with eyes wide open,

ਚਰਿਤ੍ਰ ੫੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੁਮ ਅਪਨੇ ਚਿਤ ਬਿਖੈ ਲੀਜਹੁ ਚਰਿਤ ਬਿਚਾਰਿ ॥੧੨॥

Taba Tuma Apane Chita Bikhi Leejahu Charita Bichaari ॥12॥

‘You, then, determine in your mind to judge her conduct.’(12)

ਚਰਿਤ੍ਰ ੫੧ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਠਾਂਢ ਤਾ ਕੌ ਕਿਯਾ ਆਪੁ ਗਈ ਤਿਹ ਪਾਸ

Tahaa Tthaandha Taa Kou Kiyaa Aapu Gaeee Tih Paasa ॥

Leaving him there, she went to his wife and said,

ਚਰਿਤ੍ਰ ੫੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਪਤਿ ਆਯੋ ਦੇਖਿਯੈ ਚਿਤ ਕੋ ਛੋਰਿ ਬਿਸ੍ਵਾਸ ॥੧੩॥

Mo Pati Aayo Dekhiyai Chita Ko Chhori Bisavaasa ॥13॥

‘My husband has come, you can see him to your entire satisfaction.’(13)

ਚਰਿਤ੍ਰ ੫੧ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ