ਦੁਰਾਚਾਰ ਇਹ ਨਾਰਿ ਬਿਚਾਰਿਯੋ ॥੧੪॥

This shabad is on page 1625 of Sri Dasam Granth Sahib.

ਚੌਪਈ

Choupaee ॥

Chaupaee


ਤਾ ਕੀ ਕਹੀ ਕਾਨ ਤ੍ਰਿਯ ਧਰੀ

Taa Kee Kahee Kaan Triya Dharee ॥

ਚਰਿਤ੍ਰ ੫੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਕੀ ਛੋਰਿ ਦ੍ਰਿਸਟਿ ਜਬ ਕਰੀ

Taakee Chhori Drisatti Jaba Karee ॥

She attentively listened to her and looked out ofthe window.

ਚਰਿਤ੍ਰ ੫੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਕੌਤਕ ਸਭ ਸਾਹੁ ਨਿਹਾਰਿਯੋ

Yaha Koutaka Sabha Saahu Nihaariyo ॥

ਚਰਿਤ੍ਰ ੫੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਾਚਾਰ ਇਹ ਨਾਰਿ ਬਿਚਾਰਿਯੋ ॥੧੪॥

Duraachaara Eih Naari Bichaariyo ॥14॥

The Shah watched all the happening and thought his wife was of bad character.(14)

ਚਰਿਤ੍ਰ ੫੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਸੋ ਸਤਿ ਤਵਨ ਤ੍ਰਿਯ ਕਹਿਯੋ

Mo So Sati Tavan Triya Kahiyo ॥

ਚਰਿਤ੍ਰ ੫੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਸਾਹੁ ਮੋਨਿ ਹ੍ਵੈ ਰਹਿਯੋ

You Kahi Saahu Moni Havai Rahiyo ॥

‘I considered my woman as trustworthy, but this woman enlightened me.’

ਚਰਿਤ੍ਰ ੫੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਤ੍ਰਿਯ ਭਏ ਨੇਹ ਤਜਿ ਦੀਨੋ

Nija Triya Bhaee Neha Taji Deeno ॥

ਚਰਿਤ੍ਰ ੫੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤ੍ਰਿਅ ਸਾਥ ਯਰਾਨੋ ਕੀਨੋ ॥੧੫॥

Tih Tri Saatha Yaraano Keeno ॥15॥

He abandoned loving his wife and created friendship with the other woman.(15)

ਚਰਿਤ੍ਰ ੫੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ