ਕਾਂਧਲ ਤਾ ਕੀ ਤ੍ਰਿਯ ਸੌ ਰਹਈ ॥

This shabad is on page 1646 of Sri Dasam Granth Sahib.

ਚੌਪਈ

Choupaee ॥

Chaupaee


ਚਾਂਭਾ ਜਾਟ ਹਮਾਰੇ ਰਹੈ

Chaanbhaa Jaatta Hamaare Rahai ॥

ਚਰਿਤ੍ਰ ੫੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤਿ ਜਾਟ ਤਾ ਕੀ ਜਗ ਕਹੈ

Jaati Jaatta Taa Kee Jaga Kahai ॥

Chanbha Jat used to live here; he was known to the world as a Jat (peasant),

ਚਰਿਤ੍ਰ ੫੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਧਲ ਤਾ ਕੀ ਤ੍ਰਿਯ ਸੌ ਰਹਈ

Kaandhala Taa Kee Triya Sou Rahaeee ॥

ਚਰਿਤ੍ਰ ੫੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਮਤੀ ਕਹ ਸੁ ਕਛੁ ਕਹਈ ॥੩॥

Baala Matee Kaha Su Kachhu Na Kahaeee ॥3॥

A man called Kandhal used to pursue his wife but he could never check her.(3)

ਚਰਿਤ੍ਰ ੫੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ