ਅਧਿਕ ਨਿੰਦ ਤਾ ਕੀ ਜਗ ਕਹੈ ॥

This shabad is on page 1647 of Sri Dasam Granth Sahib.

ਚੌਪਈ

Choupaee ॥

Chaupaee


ਉਤਰ ਦੇਸ ਰਾਵ ਇਕ ਭਾਰੋ

Autar Desa Raava Eika Bhaaro ॥

ਚਰਿਤ੍ਰ ੫੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਬੰਸ ਮਾਝ ਉਜਿਯਾਰੋ

Sooraja Baansa Maajha Aujiyaaro ॥

In a country in the North, there lived a Raja who belonged to Sun clan.

ਚਰਿਤ੍ਰ ੫੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਮਤੀ ਤਾ ਕੀ ਬਰ ਨਾਰੀ

Roop Matee Taa Kee Bar Naaree ॥

ਚਰਿਤ੍ਰ ੫੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਚੀਰਿ ਚੰਦ੍ਰਮਾ ਨਿਕਾਰੀ ॥੧॥

Januka Cheeri Chaandarmaa Nikaaree ॥1॥

Roop Mati was his wife; she was the embodiment of Moon.(1)

ਚਰਿਤ੍ਰ ੫੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਤ੍ਰਿਯ ਏਕ ਨੀਚ ਸੋ ਰਹੈ

Vaha Triya Eeka Neecha So Rahai ॥

ਚਰਿਤ੍ਰ ੫੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਨਿੰਦ ਤਾ ਕੀ ਜਗ ਕਹੈ

Adhika Niaanda Taa Kee Jaga Kahai ॥

That woman was implicated with a low character and the whole world criticised her.

ਚਰਿਤ੍ਰ ੫੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਰਤਾਤ ਨ੍ਰਿਪਤਿ ਜਬ ਸੁਨ੍ਯੋ

Eih Britaata Nripati Jaba Sunaio ॥

ਚਰਿਤ੍ਰ ੫੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕੋਪ ਕਰਿ ਮਸਤਕ ਧੁਨ੍ਯੋ ॥੨॥

Adhika Kopa Kari Masataka Dhunaio ॥2॥

When Raja came to know of this, he shook his head (in dismay).(2)

ਚਰਿਤ੍ਰ ੫੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੀ ਲਾਗ ਨ੍ਰਿਪਤ ਹੂੰ ਕਰੀ

Triya Kee Laaga Nripata Hooaan Karee ॥

ਚਰਿਤ੍ਰ ੫੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤੈ ਕਰਤ ਦ੍ਰਿਸਟਿ ਮਹਿ ਪਰੀ

Baatai Karta Drisatti Mahi Paree ॥

When Raja investigated, he found her communicating with that man.

ਚਰਿਤ੍ਰ ੫੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਦਿਨ ਤੇ ਤਾ ਸੌ ਹਿਤ ਤ੍ਯਾਗਿਯੋ

Taa Din Te Taa Sou Hita Taiaagiyo ॥

ਚਰਿਤ੍ਰ ੫੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਤ੍ਰਿਯਨ ਕੇ ਰਸ ਅਨੁਰਾਗਿਯੋ ॥੩॥

Avar Triyan Ke Rasa Anuraagiyo ॥3॥

He abandoned adoring her and became the lover of some other ladies.(3)

ਚਰਿਤ੍ਰ ੫੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਤ੍ਰਿਯਨ ਸੌ ਪ੍ਰੀਤਿ ਲਗਾਈ

Avar Triyan Sou Pareeti Lagaaeee ॥

ਚਰਿਤ੍ਰ ੫੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤ੍ਰਿਯ ਸੌ ਦਿਯ ਨੇਹ ਭੁਲਾਈ

Taa Triya Sou Diya Neha Bhulaaeee ॥

While revelling’ with other women he totally disregarded her affections.

ਚਰਿਤ੍ਰ ੫੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਧਾਮ ਨਿਤ੍ਯ ਚਲਿ ਆਵੈ

Taa Ke Dhaam Nitai Chali Aavai ॥

ਚਰਿਤ੍ਰ ੫੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਠਾਨਿ ਨਹਿ ਕੇਲ ਕਮਾਵੈ ॥੪॥

Pareeti Tthaani Nahi Kela Kamaavai ॥4॥

He would come to her house every day, would show fondness but would not revel in making love.(4)

ਚਰਿਤ੍ਰ ੫੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ