ਅਧਿਕ ਸੋਕ ਦੁਹੂੰਅਨ ਕੋ ਭਯੋ ॥

This shabad is on page 1657 of Sri Dasam Granth Sahib.

ਚੌਪਈ

Choupaee ॥

Chaupaee


ਸਹਰ ਨਿਕੋਦਰ ਬਨਯੋ ਰਹੈ

Sahar Nikodar Banyo Rahai ॥

In the city of Nikodar, one Shah used to live there.

ਚਰਿਤ੍ਰ ੫੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਇਸਤ੍ਰੀ ਜਗ ਤਾ ਕੇ ਕਹੈ

Davai Eisataree Jaga Taa Ke Kahai ॥

Every body knew that he had two wives.

ਚਰਿਤ੍ਰ ੫੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਡਮ ਕੁਅਰਿ ਸੁਹਾਗਮ ਦੇਈ

Laadama Kuari Suhaagama Deeee ॥

Their names were Laadam Kunwar and Suhaag Devi and many other

ਚਰਿਤ੍ਰ ੫੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਤੇ ਬਹੁ ਸਿਛ੍ਯਾ ਤ੍ਰਿਯ ਲੇਈ ॥੧॥

Jin Te Bahu Sichhaiaa Triya Leeee ॥1॥

ladies used to come to them to take lessons from them.(1)

ਚਰਿਤ੍ਰ ੫੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਨਯੋ ਅਨਤ ਦੇਸ ਕਹ ਗਯੋ

Banyo Anta Desa Kaha Gayo ॥

ਚਰਿਤ੍ਰ ੫੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਸੋਕ ਦੁਹੂੰਅਨ ਕੋ ਭਯੋ

Adhika Soka Duhooaann Ko Bhayo ॥

When the Shah went abroad, they were very much afflicted.

ਚਰਿਤ੍ਰ ੫੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਕਾਲ ਪਰਦੇਸ ਬਿਤਾਯੋ

Bahuta Kaal Pardesa Bitaayo ॥

ਚਰਿਤ੍ਰ ੫੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਟਿ ਕਮਾਇ ਦੇਸ ਕਹ ਆਯੋ ॥੨॥

Khaatti Kamaaei Desa Kaha Aayo ॥2॥

He remained abroad long time and then came back after earning lot of wealth.(2)

ਚਰਿਤ੍ਰ ੫੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕ ਦਿਨਨ ਬਨਿਯਾ ਘਰ ਆਯੋ

Kitaka Dinn Baniyaa Ghar Aayo ॥

ਚਰਿਤ੍ਰ ੫੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਤ੍ਰਿਯਨ ਪਕਵਾਨ ਪਕਾਯੋ

Duhooaan Triyan Pakavaan Pakaayo ॥

When the Shah was to arrive back, both of them prepared dainty foods.

ਚਰਿਤ੍ਰ ੫੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੁ ਜਾਨੈ ਮੇਰੇ ਘਰ ਐਹੈ

Vahu Jaani Mere Ghar Aaihi ॥

ਚਰਿਤ੍ਰ ੫੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਜਾਨੈ ਮੇਰੇ ਹੀ ਜੈਹੈ ॥੩॥

Vaha Jaani Mere Hee Jaihi ॥3॥

One thought he would come to her and other thought he would come to her.(3)

ਚਰਿਤ੍ਰ ੫੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਗਾਵ ਬਨਿਯਾ ਰਹਿ ਗਯੋ

Eeka Gaava Baniyaa Rahi Gayo ॥

ਚਰਿਤ੍ਰ ੫੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਚੋਰ ਤ੍ਰਿਯਨ ਕੇ ਭਯੋ

Aavata Chora Triyan Ke Bhayo ॥

The Shah was detained in a village on his way and, here, in the house of one lady, the thieves broke in.

ਚਰਿਤ੍ਰ ੫੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗਤ ਹੇਰਿ ਤ੍ਰਿਯਹਿ ਨਹਿ ਆਯੋ

Jaagata Heri Triyahi Nahi Aayo ॥

ਚਰਿਤ੍ਰ ੫੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਤ੍ਰਿਯਾ ਕੇ ਘਰ ਕੌ ਧਾਯੋ ॥੪॥

Dutiya Triyaa Ke Ghar Kou Dhaayo ॥4॥

When he found the lady still awake, he went to the house of the other.(4)

ਚਰਿਤ੍ਰ ੫੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਜਾਨ੍ਯੋ ਮੇਰੇ ਪਤਿ ਆਏ

Triya Jaanio Mere Pati Aaee ॥

ਚਰਿਤ੍ਰ ੫੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਮ ਘਰ ਤੇ ਹਟਿ ਯਾ ਕੇ ਧਾਏ

Mama Ghar Te Hatti Yaa Ke Dhaaee ॥

The first woman thought her husband had come back but, now, had gone to the other.

ਚਰਿਤ੍ਰ ੫੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਚਲੀ ਹਮ ਪਤਿਹਿ ਹਟੈ ਹੈ

Doaoo Chalee Hama Patihi Hattai Hai ॥

ਚਰਿਤ੍ਰ ੫੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰਿ ਆਪਨੇ ਧਾਮ ਲਯੈ ਹੈ ॥੫॥

Mori Aapane Dhaam Layai Hai ॥5॥

Both walked out to go and get the husband back to their own house.(5)

ਚਰਿਤ੍ਰ ੫੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ