ਦੋਹਰਾ ॥

This shabad is on page 1658 of Sri Dasam Granth Sahib.

ਦੋਹਰਾ

Doharaa ॥

Dohira


ਦੋਊ ਤ੍ਰਿਯ ਧਾਵਤ ਭਈ ਅਧਿਕ ਕੋਪ ਮਨ ਕੀਨ

Doaoo Triya Dhaavata Bhaeee Adhika Kopa Man Keena ॥

They both had gone out duly broiling in rage.

ਚਰਿਤ੍ਰ ੫੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਸਕਰ ਕੋ ਪਤਿ ਜਾਨਿ ਕੈ ਦੁਹੂ ਤ੍ਰਿਯਨ ਗਹਿ ਲੀਨ ॥੬॥

Tasakar Ko Pati Jaani Kai Duhoo Triyan Gahi Leena ॥6॥

And, mistaking the thief as their husband, they apprehended him.( 6)

ਚਰਿਤ੍ਰ ੫੯ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਸਕਰ ਕੋ ਪਤਿ ਭਾਵ ਤੇ ਦੇਖਿਯੋ ਦਿਯਾ ਜਰਾਇ

Tasakar Ko Pati Bhaava Te Dekhiyo Diyaa Jaraaei ॥

They both lit the lamp and looked at him with the intention of recognising the husband.

ਚਰਿਤ੍ਰ ੫੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਜਾਨਿ ਕੁਟਵਾਰ ਕੇ ਦੀਨੋ ਧਾਮ ਪਠਾਇ ॥੭॥

Chora Jaani Kuttavaara Ke Deeno Dhaam Patthaaei ॥7॥

But, realising him to be a thief, they handed him over to the chief of the city police and got him imprisoned.(7)(l)

ਚਰਿਤ੍ਰ ੫੯ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੯॥੧੦੮੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Aunasatthavo Charitar Samaapatama Satu Subhama Satu ॥59॥1084॥aphajooaan॥

Fifty-ninth Parable of Auspicious Chritars Conversation of the Raja and the Minister, Completed with Benediction. (59)(1084)