ਏਕ ਪੁਰਖ ਸੌ ਨੇਹ ਲਗਾਯੋ ॥

This shabad is on page 1658 of Sri Dasam Granth Sahib.

ਚੌਪਈ

Choupaee ॥

Chaupaee


ਕੇਤਕ ਦਿਵਸ ਬੀਤ ਜਬ ਗਏ

Ketaka Divasa Beet Jaba Gaee ॥

ਚਰਿਤ੍ਰ ੬੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗ ਰਾਇ ਸਿਮਰਨ ਬਚ ਭਏ

Raanga Raaei Simarn Bacha Bhaee ॥

A number of days passed by and the Raja forgot about his conversation.

ਚਰਿਤ੍ਰ ੬੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਸੌ ਨੇਹ ਲਗਾਯੋ

Eeka Purkh Sou Neha Lagaayo ॥

ਚਰਿਤ੍ਰ ੬੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਸਮਸ ਜਾ ਕੌ ਲਖਿ ਪਾਯੋ ॥੫॥

Binaa Samasa Jaa Kou Lakhi Paayo ॥5॥

She fell in love with a man who had no beard and moustache.(5)

ਚਰਿਤ੍ਰ ੬੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰੀ ਕੋ ਤਿਹ ਭੇਸ ਬਨਾਯੋ

Naaree Ko Tih Bhesa Banaayo ॥

ਚਰਿਤ੍ਰ ੬੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਸੌ ਇਹ ਭਾਂਤਿ ਜਤਾਯੋ

Raajaa Sou Eih Bhaanti Jataayo ॥

She disguised him as woman and told the Raja like this,

ਚਰਿਤ੍ਰ ੬੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਤੇ ਬਹਿਨਿ ਹਮਾਰੀ ਆਈ

Griha Te Bahini Hamaaree Aaeee ॥

ਚਰਿਤ੍ਰ ੬੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੁਮ ਚਲਿ ਤਿਹ ਕਰੈ ਬਡਾਈ ॥੬॥

Hama Tuma Chali Tih Kari Badaaeee ॥6॥

‘My sister has come, let us go and felicitate her.(6)

ਚਰਿਤ੍ਰ ੬੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ