ਤਾ ਕੌ ਢੀਠ ਬਧਾਇ ਕੈ ਕਾਢਿ ਲਈ ਤਰਵਾਰਿ ॥

This shabad is on page 1662 of Sri Dasam Granth Sahib.

ਦੋਹਰਾ

Doharaa ॥

Dohira


ਤਾ ਕੌ ਢੀਠ ਬਧਾਇ ਕੈ ਕਾਢਿ ਲਈ ਤਰਵਾਰਿ

Taa Kou Dheettha Badhaaei Kai Kaadhi Laeee Tarvaari ॥

He, then, tied him up and drew the sword.

ਚਰਿਤ੍ਰ ੬੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤ ਘਾਵ ਤਾ ਕੋ ਕਿਯੋ ਹਨਤ ਲਾਗੀ ਬਾਰਿ ॥੫॥

Turta Ghaava Taa Ko Kiyo Hanta Na Laagee Baari ॥5॥

He, instantly, struck him to injure and then killed.(5)

ਚਰਿਤ੍ਰ ੬੨ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਹਨਿ ਡਾਰਤ ਭਯੋ ਕਛੂ ਪਾਯੋ ਖੇਦ

Taa Ko Hani Daarata Bhayo Kachhoo Na Paayo Kheda ॥

By killing him he felt no remorse.

ਚਰਿਤ੍ਰ ੬੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵ ਸੁਖੀ ਅਪਨੇ ਬਸਿਯੋ ਕਿਨੂੰ ਜਾਨ੍ਯੋ ਭੇਦ ॥੬॥

Gaava Sukhee Apane Basiyo Kinooaan Na Jaanio Bheda ॥6॥

He commenced living a peaceful life in his village and no body ever perceived the mystery.(6)(1)

ਚਰਿਤ੍ਰ ੬੨ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੨॥੧੧੧੨॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Baasatthavo Charitar Samaapatama Satu Subhama Satu ॥62॥1112॥aphajooaan॥

Sixty-second Parable of Auspicious Chritars Conversation of the Raja and the Minister, Completed with Benediction.(62)(1112)