ਤਬ ਹੀ ਆਨਿ ਮੈਨ ਤਿਹ ਗਹਿਯੋ ॥੩॥

This shabad is on page 1662 of Sri Dasam Granth Sahib.

ਚੌਪਈ

Choupaee ॥

Chaupaee


ਪ੍ਰਬਲ ਸਿੰਘ ਦਛਿਨ ਕੋ ਨ੍ਰਿਪ ਬਰ

Parbala Siaangha Dachhin Ko Nripa Bar ॥

ਚਰਿਤ੍ਰ ੬੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਤਨਿ ਕੋ ਧਨ ਤਾ ਕੇ ਘਰ

Bahu Bhaatani Ko Dhan Taa Ke Ghar ॥

There lived a propitious Raja called Parbal Singh in the South who had lot of wealth.

ਚਰਿਤ੍ਰ ੬੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੁ ਚਛੁ ਤਾ ਕੀ ਤ੍ਰਿਯ ਰਹਈ

Chaaru Chachhu Taa Kee Triya Rahaeee ॥

ਚਰਿਤ੍ਰ ੬੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਵਹੁ ਕਹੈ ਸੁ ਰਾਜਾ ਕਰਈ ॥੧॥

Jo Vahu Kahai Su Raajaa Kareee ॥1॥

He had a wife whose eyes were very beautiful and whatever she said Raja would do.(1)

ਚਰਿਤ੍ਰ ੬੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰਿ ਵਹੁ ਨਾਰਿ ਸੁਨੀਜੈ

Ati Suaandari Vahu Naari Suneejai ॥

ਚਰਿਤ੍ਰ ੬੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਪਟਤਰ ਕਾ ਕੋ ਦੀਜੈ

Taa Ko Pattatar Kaa Ko Deejai ॥

As she was very pretty no body could compete with her.

ਚਰਿਤ੍ਰ ੬੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਅਧਿਕ ਪ੍ਯਾਰ ਤਿਹ ਰਾਖੈ

Raajaa Adhika Paiaara Tih Raakhi ॥

ਚਰਿਤ੍ਰ ੬੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੁ ਬਚ ਕਦੀ ਮੁਖ ਤੇ ਭਾਖੈ ॥੨॥

Kattu Bacha Kadee Na Mukh Te Bhaakhi ॥2॥

Raja kept her in utmost respect and never spoke harsh to her.(2)

ਚਰਿਤ੍ਰ ੬੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੰਗਸ ਕੇ ਰਾਜੇ ਕਹਲਾਵੈ

Baangasa Ke Raaje Kahalaavai ॥

ਚਰਿਤ੍ਰ ੬੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਭੋਗ ਕਮਾਵੈ

Bhaanti Bhaanti Ke Bhoga Kamaavai ॥

They were known as the rulers of Bangash and they revelled in various love-makings.

ਚਰਿਤ੍ਰ ੬੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਸੁੰਦਰ ਨਰ ਰਾਨੀ ਲਹਿਯੋ

Eika Suaandar Nar Raanee Lahiyo ॥

ਚਰਿਤ੍ਰ ੬੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਆਨਿ ਮੈਨ ਤਿਹ ਗਹਿਯੋ ॥੩॥

Taba Hee Aani Main Tih Gahiyo ॥3॥

But, when Rani saw a handsome man, she was overpowered by the Cupid.(3)

ਚਰਿਤ੍ਰ ੬੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਨੇਹੁ ਰਾਨਿਯਹਿ ਕੀਨੋ

Taa Sou Nehu Raaniyahi Keeno ॥

ਚਰਿਤ੍ਰ ੬੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਤੇ ਕਾਢਿ ਅਮਿਤ ਧਨੁ ਦੀਨੋ

Griha Te Kaadhi Amita Dhanu Deeno ॥

Rani loved him a lot and, then, giving him a lot of wealth banished him I from the house.

ਚਰਿਤ੍ਰ ੬੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਜਾਰਹਿ ਇਹ ਭਾਂਤਿ ਸਿਖਾਯੋ

Tih Jaarahi Eih Bhaanti Sikhaayo ॥

ਚਰਿਤ੍ਰ ੬੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਚਰਿਤ ਇਹ ਭਾਂਤਿ ਬਨਾਯੋ ॥੪॥

Aapu Charita Eih Bhaanti Banaayo ॥4॥

She had trained the lover to perform a strange Chritar.(4)

ਚਰਿਤ੍ਰ ੬੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ