ਡਾਰੀ ਹੁਤੀ ਦ੍ਰਿਸਟਿ ਮਮ ਆਈ ॥

This shabad is on page 1665 of Sri Dasam Granth Sahib.

ਚੌਪਈ

Choupaee ॥

Chaupaee


ਏਕ ਅੰਗੂਠੀ ਨ੍ਰਿਪ ਕਰ ਲਈ

Eeka Aangootthee Nripa Kar Laeee ॥

ਚਰਿਤ੍ਰ ੬੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਤਵਨੈ ਚੇਰੀ ਕੌ ਦਈ

Lai Tavani Cheree Kou Daeee ॥

Raja brought a ring and gave it to that maid.

ਚਰਿਤ੍ਰ ੬੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਕਥਾ ਇਹ ਭਾਂਤਿ ਸਿਖਾਈ

Taahi Kathaa Eih Bhaanti Sikhaaeee ॥

ਚਰਿਤ੍ਰ ੬੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯਹੁ ਪਰੀ ਮੁੰਦ੍ਰਿਕਾ ਪਾਈ ॥੫॥

Kahiyahu Paree Muaandrikaa Paaeee ॥5॥

He told her to’ say that she had found it being mislaid.(5)

ਚਰਿਤ੍ਰ ੬੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਨ੍ਰਿਪ ਸਭਾ ਬਨਾਈ

Eeka Divasa Nripa Sabhaa Banaaeee ॥

One day Raja had an assembly and called all his women.

ਚਰਿਤ੍ਰ ੬੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਇਸਤ੍ਰੀ ਗ੍ਰਿਹ ਬੋਲਿ ਪਠਾਈ

Sabha Eisataree Griha Boli Patthaaeee ॥

He told that he had last a ring.

ਚਰਿਤ੍ਰ ੬੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਤਿ ਕਹੀ ਮੁੰਦ੍ਰੀ ਮਮ ਗਈ

Nripati Kahee Muaandaree Mama Gaeee ॥

ਚਰਿਤ੍ਰ ੬੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੁ ਕਹਿ ਉਠੀ ਚੀਨਿ ਮੈ ਲਈ ॥੬॥

Vahu Kahi Autthee Cheeni Mai Laeee ॥6॥

The maid gat up and said that she had it with her.(6)

ਚਰਿਤ੍ਰ ੬੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਮੁੰਦ੍ਰਿਕਾ ਕਹਾ ਤੇ ਪਾਈ

Yaha Muaandrikaa Kahaa Te Paaeee ॥

ਚਰਿਤ੍ਰ ੬੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰੀ ਹੁਤੀ ਦ੍ਰਿਸਟਿ ਮਮ ਆਈ

Daaree Hutee Drisatti Mama Aaeee ॥

‘Where did you find this ring?’ ‘It was lying an the way,

ਚਰਿਤ੍ਰ ੬੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮੈ ਕਰਿ ਉਠਾਇ ਕਰ ਲਈ

So Mai Kari Autthaaei Kar Laeee ॥

ਚਰਿਤ੍ਰ ੬੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਰਾਜਾ ਜੀ ਤੁਮ ਕੌ ਦਈ ॥੭॥

Lai Raajaa Jee Tuma Kou Daeee ॥7॥

‘And I picked it up. Now Raja, please you take it.’(7)

ਚਰਿਤ੍ਰ ੬੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ