ਦੋਹਰਾ ॥

This shabad is on page 1666 of Sri Dasam Granth Sahib.

ਦੋਹਰਾ

Doharaa ॥

Dohira


ਜਾ ਕੋ ਪਰਮੇਸੁਰ ਦਈ ਮੈ ਤਾਹੂ ਕੋ ਦੀਨ

Jaa Ko Parmesur Daeee Mai Taahoo Ko Deena ॥

‘To whom God has given, I let her have too.’

ਚਰਿਤ੍ਰ ੬੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਕਾਹੂ ਤ੍ਰਿਯ ਲਹਿਯੋ ਨ੍ਰਿਪ ਛਲ ਗਯੋ ਪ੍ਰਬੀਨ ॥੮॥

Bheda Na Kaahoo Triya Lahiyo Nripa Chhala Gayo Parbeena ॥8॥

The wife could not discern the deceptian which Raja had played.(8)(1)

ਚਰਿਤ੍ਰ ੬੪ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੪॥੧੧੩੭॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Choustthavo Charitar Samaapatama Satu Subhama Satu ॥64॥1137॥aphajooaan॥

Sixty-fourth Parable of Auspicious Chritars Conversation of the Raja and the Minister, Completed with Benediction. (64)(1135)