ਕੂਟਿ ਲੂਟਿ ਲੋਗਨ ਕਹ ਲੇਈ ॥੧॥

This shabad is on page 1666 of Sri Dasam Granth Sahib.

ਚੌਪਈ

Choupaee ॥

Chaupaee


ਰਾਇਕ ਰਾਠ ਮਹੋਬੇ ਰਹੈ

Raaeika Raattha Mahobe Rahai ॥

A Rajput used to’ live in Mahobe city.

ਚਰਿਤ੍ਰ ੬੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਸਿੰਘ ਜਾ ਕੋ ਜਗ ਕਹੈ

Mitar Siaangha Jaa Ko Jaga Kahai ॥

In the world he was known as Mittar Singh.

ਚਰਿਤ੍ਰ ੬੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਛਿਨ ਪੈਂਡ ਚਲਨ ਨਹਿ ਦੇਈ

Dachhin Painada Chalan Nahi Deeee ॥

ਚਰਿਤ੍ਰ ੬੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਟਿ ਲੂਟਿ ਲੋਗਨ ਕਹ ਲੇਈ ॥੧॥

Kootti Lootti Logan Kaha Leeee ॥1॥

He would not let people go by, and used to rob them after beating.(l)

ਚਰਿਤ੍ਰ ੬੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਲਿੰਡਿਯਾਇ ਤਿਹ ਕੌ ਧਨ ਲ੍ਯਾਵੈ

Jo Liaandiyaaei Tih Kou Dhan Laiaavai ॥

ਚਰਿਤ੍ਰ ੬੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਐਠੈ ਤਿਹ ਮਾਰਿ ਗਿਰਾਵੈ

Jo Aaitthai Tih Maari Giraavai ॥

He looted the cowards, and, those, who’ stood fast, he killed them.

ਚਰਿਤ੍ਰ ੬੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਿ ਕੂਟਿ ਸਭ ਹੀ ਕੌ ਲੇਈ

Lootti Kootti Sabha Hee Kou Leeee ॥

ਚਰਿਤ੍ਰ ੬੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬੁ ਇਸਤ੍ਰੀ ਕੌ ਦੇਈ ॥੨॥

Adhika Darbu Eisataree Kou Deeee ॥2॥

After looting all, he used to came and give riches to the woman.(2)

ਚਰਿਤ੍ਰ ੬੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਧਾਰਾ ਕੋ ਗਯੋ

Eeka Divasa Dhaaraa Ko Gayo ॥

ਚਰਿਤ੍ਰ ੬੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਮਾਨ ਸੰਗ ਭੇਟਾ ਭਯੋ

Sooramaan Saanga Bhettaa Bhayo ॥

Once, when he went to’ rob, he came across a warrior.

ਚਰਿਤ੍ਰ ੬੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਦੌਰਾਇ ਚਲਤ ਗਿਰ ਪਰਿਯੋ

Hai Douraaei Chalata Gri Pariyo ॥

ਚਰਿਤ੍ਰ ੬੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਆਨ ਸੂਰਮਨ ਧਰਿਯੋ ॥੩॥

Taba Tin Aan Sooraman Dhariyo ॥3॥

While chasing his horse to run fast, he fell aver and the warriors caught him.(3)

ਚਰਿਤ੍ਰ ੬੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ