ਤਾ ਕੇ ਸਮ ਤਿਹੂੰ ਲੋਕ ਮੈ ਰੂਪਵਤੀ ਕਊ ਨਾਹਿ ॥੧॥

This shabad is on page 1667 of Sri Dasam Granth Sahib.

ਦੋਹਰਾ

Doharaa ॥

Dohira


ਦੁਹਿਤਾ ਏਕ ਵਜੀਰ ਕੀ ਰੂਪ ਸਹਰ ਕੇ ਮਾਹਿ

Duhitaa Eeka Vajeera Kee Roop Sahar Ke Maahi ॥

In the city of Roop, a minister had a daughter.

ਚਰਿਤ੍ਰ ੬੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਸਮ ਤਿਹੂੰ ਲੋਕ ਮੈ ਰੂਪਵਤੀ ਕਊ ਨਾਹਿ ॥੧॥

Taa Ke Sama Tihooaan Loka Mai Roopvatee Kaoo Naahi ॥1॥

There was none as pretty as she in all the three worlds.(1)

ਚਰਿਤ੍ਰ ੬੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਗਨਤ ਧਨੁ ਬਿਧਿ ਘਰ ਦਯੋ ਅਮਿਤ ਰੂਪ ਕੌ ਪਾਇ

Aganta Dhanu Bidhi Ghar Dayo Amita Roop Kou Paaei ॥

Along with the beauty, God has endowed her with lot of wealth.

ਚਰਿਤ੍ਰ ੬੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਚੌਦਹੂੰ ਮੈ ਸਦਾ ਰੋਸਨ ਰੋਸਨ ਰਾਇ ॥੨॥

Loka Choudahooaan Mai Sadaa Rosan Rosan Raaei ॥2॥

His influence had spread aver all the fourteen continents.(2)

ਚਰਿਤ੍ਰ ੬੬ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਮ ਦੇਸ ਕੇ ਸਾਹ ਕੋ ਸੁੰਦਰ ਏਕ ਸਪੂਤ

Saam Desa Ke Saaha Ko Suaandar Eeka Sapoota ॥

The Shah of the country of Siam had a san,

ਚਰਿਤ੍ਰ ੬੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਤਿ ਸੀਰਤਿ ਮੈ ਜਨੁਕ ਆਪੁ ਬਨ੍ਯੋ ਪੁਰਹੂਤ ॥੩॥

Soorati Seerati Mai Januka Aapu Banio Purhoota ॥3॥

Who was epitome of god Indra in his splendour.(3)

ਚਰਿਤ੍ਰ ੬੬ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਤਿ ਸੈਨ ਸੂਰਾ ਬਡੋ ਖੇਲਣ ਚਰਿਯੋ ਸਿਕਾਰ

Sumati Sain Sooraa Bado Kheln Chariyo Sikaara ॥

His name was Sumat Sen and he rushed an a hunting spree,

ਚਰਿਤ੍ਰ ੬੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਾਨ ਸਿਚਾਨੇ ਸੰਗ ਲੈ ਆਯੋ ਬਨੈ ਮੰਝਾਰ ॥੪॥

Savaan Sichaane Saanga Lai Aayo Bani Maanjhaara ॥4॥

Along with his hawks and dogs.(4)

ਚਰਿਤ੍ਰ ੬੬ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਤਿ ਸੈਨ ਸਭ ਸਭਾ ਮੈ ਐਸੇ ਉਚਰੇ ਬੈਨ

Sumati Sain Sabha Sabhaa Mai Aaise Auchare Bain ॥

Sumat Sen had declared in the assembly,

ਚਰਿਤ੍ਰ ੬੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਆਗੇ ਆਵੈ ਹਨੈ ਕੋਊ ਮ੍ਰਿਗਹਿ ਹਨੈ ॥੫॥

Jih Aage Aavai Hani Aou Koaoo Mrigahi Hani Na ॥5॥

‘Whosoever confront the deer, must hunt.(5)

ਚਰਿਤ੍ਰ ੬੬ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ