ਅਪਨੇ ਚਿਤ ਮੈ ਰਾਖਿਯੋ ਕਿਸੂ ਨ ਦੀਜਹੁ ਭੇਵ ॥੨੪॥

This shabad is on page 1671 of Sri Dasam Granth Sahib.

ਦੋਹਰਾ

Doharaa ॥

Dohira


ਜੁ ਕਛੁ ਕਥਾ ਸ੍ਰਵਨਨ ਸੁਨੀ ਸੁ ਕਛੁ ਕਹੀ ਤੁਯ ਦੇਵ

Ju Kachhu Kathaa Sarvanna Sunee Su Kachhu Kahee Tuya Dev ॥

‘Whatever narration I have heard, I have related to you.

ਚਰਿਤ੍ਰ ੬੬ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਚਿਤ ਮੈ ਰਾਖਿਯੋ ਕਿਸੂ ਦੀਜਹੁ ਭੇਵ ॥੨੪॥

Apane Chita Mai Raakhiyo Kisoo Na Deejahu Bheva ॥24॥

‘Now you keep this in your heart and please never divulge.’(24)

ਚਰਿਤ੍ਰ ੬੬ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਤਾ ਕੇ ਨ੍ਰਿਪਤਿ ਨਿਕਟਿ ਬੋਲਿ ਤਿਹ ਲੀਨ

Sunata Bachan Taa Ke Nripati Nikatti Boli Tih Leena ॥

Listening to the talk he called him near him,

ਚਰਿਤ੍ਰ ੬੬ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਸਾਹ ਕੋ ਪੁਤ੍ਰ ਲਖਿ ਤੁਰਤ ਬਿਦਾ ਕਰਿ ਦੀਨ ॥੨੫॥

Saiaam Saaha Ko Putar Lakhi Turta Bidaa Kari Deena ॥25॥

And, immediately recognising, he bade to release the son of Siam.(25)

ਚਰਿਤ੍ਰ ੬੬ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਦਈ ਵਜੀਰ ਕੀ ਹੈ ਗੈ ਦਏ ਅਨੇਕ

Duhitaa Daeee Vajeera Kee Hai Gai Daee Aneka ॥

Along with the daughter of the minister, he gave him many elephants and horses.

ਚਰਿਤ੍ਰ ੬੬ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕੀਨੋ ਛਲਿ ਕੈ ਤੁਰਤ ਬਾਰ ਬਾਂਕਯੋ ਏਕ ॥੨੬॥

Pati Keeno Chhali Kai Turta Baara Na Baankayo Eeka ॥26॥

Through an Chritar, that damsel made him as her husband, and did not let him any harm.(26)

ਚਰਿਤ੍ਰ ੬੬ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ