ਦਛਿਨ ਦੇਸ ਬਿਚਛਨ ਨਾਰੀ ॥

This shabad is on page 1671 of Sri Dasam Granth Sahib.

ਚੌਪਈ

Choupaee ॥

Chaupaee


ਦਛਿਨ ਦੇਸ ਬਿਚਛਨ ਨਾਰੀ

Dachhin Desa Bichachhan Naaree ॥

The women of the South are unique.

ਚਰਿਤ੍ਰ ੬੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀ ਗਏ ਭਏ ਘਰ ਬਾਰੀ

Jogee Gaee Bhaee Ghar Baaree ॥

Even ascetics are turned into householders in their association.

ਚਰਿਤ੍ਰ ੬੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਸਿੰਘ ਰਾਜ ਤਹ ਭਾਰੋ

Chatur Siaangha Raaja Taha Bhaaro ॥

ਚਰਿਤ੍ਰ ੬੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਬੰਸ ਮੈ ਰਹੈ ਉਜਿਯਾਰੋ ॥੧॥

Chaandarbaansa Mai Rahai Aujiyaaro ॥1॥

There used to be a ruler of Chandra Bansi Clan, named Chatter Singh.(1)

ਚਰਿਤ੍ਰ ੬੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਗੈ ਰਥ ਪੈਦਲ ਬਹੁ ਵਾ ਕੇ

Hai Gai Ratha Paidala Bahu Vaa Ke ॥

ਚਰਿਤ੍ਰ ੬੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਭੂਪ ਕੋਊ ਤੁਲਿ ਤਾ ਕੇ

Aour Bhoop Koaoo Tuli Na Taa Ke ॥

He had numerous elephants, horses and foot soldiers, and no other ruler was of his standing.

ਚਰਿਤ੍ਰ ੬੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਕਲਾ ਤਾ ਕੀ ਬਰ ਨਾਰੀ

Roop Kalaa Taa Kee Bar Naaree ॥

ਚਰਿਤ੍ਰ ੬੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਰਤਿ ਪਤਿ ਤੇ ਭਈ ਕੁਮਾਰੀ ॥੨॥

Janu Rati Pati Te Bhaeee Kumaaree ॥2॥

Roop Kala was his wife, who appeared to be born of the Cupid’s wedlock.(2)

ਚਰਿਤ੍ਰ ੬੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰਾਵ ਤਾ ਕੇ ਬਸਿ ਰਹੈ

Adhika Raava Taa Ke Basi Rahai ॥

ਚਰਿਤ੍ਰ ੬੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਵਹੁ ਮੁਖ ਤੇ ਕਹੈ ਸੁ ਕਹੈ

Jo Vahu Mukh Te Kahai Su Kahai ॥

A number of Rajas were under his suzerainty.

ਚਰਿਤ੍ਰ ੬੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਮਤੀ ਤਿਹ ਤ੍ਰਾਸ ਡਰੈ

Roop Matee Tih Taraasa Na Dari ॥

ਚਰਿਤ੍ਰ ੬੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਚਿਤ ਭਾਵੇ ਸੋਈ ਕਰੈ ॥੩॥

Jo Chita Bhaave Soeee Kari ॥3॥

But Roop Kala never feared him and she acted whatever the way she willed.(3)

ਚਰਿਤ੍ਰ ੬੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ