ਤ੍ਰਿਯ ਚਰਿਤ੍ਰ ਕੋ ਚਿਤ ਮੈ ਰੰਚ ਨ ਚੀਨਤ ਭੇਵ ॥੧੫॥

This shabad is on page 1673 of Sri Dasam Granth Sahib.

ਦੋਹਰਾ

Doharaa ॥

Dohira


ਰਤਿ ਕਰਿ ਕੈ ਸਭ ਹੀ ਤ੍ਰਿਯਨ ਦੀਨੇ ਜਾਰ ਉਠਾਇ

Rati Kari Kai Sabha Hee Triyan Deene Jaara Autthaaei ॥

After making love all the woman were sent away,

ਚਰਿਤ੍ਰ ੬੭ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਆਨਿ ਨ੍ਰਿਪ ਸੋ ਕਹਿਯੋ ਬਹਿਗੀ ਬਾਤ ਬਨਾਇ ॥੧੩॥

Aapu Aani Nripa So Kahiyo Bahigee Baata Banaaei ॥13॥

And Rani herself came and sat near the Raja.(13)

ਚਰਿਤ੍ਰ ੬੭ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੈ ਤੁਮ ਸੋ ਨ੍ਰਿਪ ਕਹਿਯੋ ਬਾਤ ਅਬ ਵਹੈ ਲਹੀ

Jo Mai Tuma So Nripa Kahiyo Baata Aba Vahai Lahee ॥

‘My Raja, as I told you, it did transpire that way.

ਚਰਿਤ੍ਰ ੬੭ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਚਿਤ ਮੈ ਕੀਜਿਯਹੁ ਸਿਵ ਕੇ ਬਚਨ ਸਹੀ ॥੧੪॥

Kopa Na Chita Mai Keejiyahu Siva Ke Bachan Sahee ॥14॥

‘And now never get angry at Shiva, because his utterances are true.’(l4)

ਚਰਿਤ੍ਰ ੬੭ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਿੰਨਰ ਜਛ ਭੁਜੰਗ ਗਨ ਨਰ ਮੁਨਿ ਦੇਵ ਅਦੇਵ

Kiaannra Jachha Bhujang Gan Nar Muni Dev Adev ॥

Kinnar, Jachh, Bhujang, Gann, Humans and Ascetics, all types of gods,

ਚਰਿਤ੍ਰ ੬੭ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਕੋ ਚਿਤ ਮੈ ਰੰਚ ਚੀਨਤ ਭੇਵ ॥੧੫॥

Triya Charitar Ko Chita Mai Raancha Na Cheenata Bheva ॥15॥

Could not understand the Chritars of the female.(15)(1)

ਚਰਿਤ੍ਰ ੬੭ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੭॥੧੧੮੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Sataasatthavo Charitar Samaapatama Satu Subhama Satu ॥67॥1187॥aphajooaan॥

Sixty-seventh Parable of Auspicious Chritars Conversation of the Raja and the Minister, Completed with Benediction. (67)(1185)