ਤਬ ਹੌ ਯਾਰ ਤੁਮੈ ਪਹਿਚਾਨੌ ॥

This shabad is on page 1674 of Sri Dasam Granth Sahib.

ਚੌਪਈ

Choupaee ॥

Chaupaee


ਸਾਹੁ ਪੁਤ੍ਰ ਸਸੁਰਾਰੇ ਚਲੋ

Saahu Putar Sasuraare Chalo ॥

ਚਰਿਤ੍ਰ ੬੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਲਏ ਨਊਆ ਸੁਤ ਭਲੋ

Saanga Laee Naooaa Suta Bhalo ॥

Shah’s son took barber’s son with him to his in-laws.

ਚਰਿਤ੍ਰ ੬੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿਰੇ ਬਨ ਭੀਤਰ ਦੋਊ ਗਏ

Gahire Ban Bheetr Doaoo Gaee ॥

ਚਰਿਤ੍ਰ ੬੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਕਹਤ ਨਊਆ ਸੁਤ ਭਏ ॥੩॥

Bachan Kahata Naooaa Suta Bhaee ॥3॥

When they were passing through the thick jungle, the barber’s son called him.(3)

ਚਰਿਤ੍ਰ ੬੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਊਆ ਕੇ ਸੁਤ ਬਚਨ ਉਚਾਰੇ

Naooaa Ke Suta Bachan Auchaare ॥

ਚਰਿਤ੍ਰ ੬੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਸਾਹੁ ਸੁਤ ਬੈਨ ਹਮਾਰੇ

Suno Saahu Suta Bain Hamaare ॥

Barber’s son said, ‘Listen, you the son of Shah,

ਚਰਿਤ੍ਰ ੬੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੌ ਯਾਰ ਤੁਮੈ ਪਹਿਚਾਨੌ

Taba Hou Yaara Tumai Pahichaanou ॥

ਚਰਿਤ੍ਰ ੬੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੇ ਕਹਿਯੋ ਅਬੈ ਜੌ ਮਾਨੌ ॥੪॥

Mere Kahiyo Abai Jou Maanou ॥4॥

‘I accept your friendship only if you do me a favour.(4)

ਚਰਿਤ੍ਰ ੬੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ