ਤਾ ਕੌ ਬੁਗਚਾ ਨਿਜੁ ਸਿਰਿ ਧਰਿਯੋ ॥

This shabad is on page 1674 of Sri Dasam Granth Sahib.

ਚੌਪਈ

Choupaee ॥

Chaupaee


ਸਾਹੁ ਪੁਤ੍ਰ ਸੋਈ ਤਬ ਕਰਿਯੋ

Saahu Putar Soeee Taba Kariyo ॥

ਚਰਿਤ੍ਰ ੬੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਬੁਗਚਾ ਨਿਜੁ ਸਿਰਿ ਧਰਿਯੋ

Taa Kou Bugachaa Niju Siri Dhariyo ॥

The son of Shah acted as told and put the bundle over his head.

ਚਰਿਤ੍ਰ ੬੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਘੋਰਾ ਪੈ ਤਾਹਿ ਚਰਾਯੋ

Niju Ghoraa Pai Taahi Charaayo ॥

ਚਰਿਤ੍ਰ ੬੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪੁਨੇ ਬਸਤ੍ਰਨ ਸੋ ਪਹਿਰਾਯੋ ॥੬॥

Apune Basatarn So Pahiraayo ॥6॥

He (Shah’s son) made him to ride his horse and put on him (barber’s Son) his clothes.(6)

ਚਰਿਤ੍ਰ ੬੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਊਆ ਸੁਤ ਤਿਹ ਭੇਖ ਬਨਾਯੋ

Naooaa Suta Tih Bhekh Banaayo ॥

ਚਰਿਤ੍ਰ ੬੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇ ਬੁਗਚਾ ਸੁਤ ਸਾਹੁ ਚਲਾਯੋ

De Bugachaa Suta Saahu Chalaayo ॥

The barber’s son disguised himself and giving him his bundle made him to walk.

ਚਰਿਤ੍ਰ ੬੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਅਤਿ ਹੀ ਚਿਤ ਹਰਖਾਨੋ

Taa Ko Ati Hee Chita Harkhaano ॥

ਚਰਿਤ੍ਰ ੬੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਪੁਤ੍ਰ ਕਛੁ ਭੇਦ ਜਾਨੋ ॥੭॥

Saahu Putar Kachhu Bheda Na Jaano ॥7॥

He felt very happy but the Shah’s son could not understand the secret.(7)

ਚਰਿਤ੍ਰ ੬੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ