ਤੁਰਹੁ ਤਹਾ ਤੇ ਕਾਢ ਮੰਗੈਯੈ ॥

This shabad is on page 1680 of Sri Dasam Granth Sahib.

ਚੌਪਈ

Choupaee ॥

Chaupaee


ਨਾਕ ਕਟਾਇ ਤ੍ਰਿਯਾ ਘਰ ਆਈ

Naaka Kattaaei Triyaa Ghar Aaeee ॥

ਚਰਿਤ੍ਰ ੬੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਨ੍ਰਿਪਤਿ ਕੋ ਬਾਤ ਸੁਨਾਈ

Jori Nripati Ko Baata Sunaaeee ॥

With the nose cut, the woman came home.

ਚਰਿਤ੍ਰ ੬੯ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟ ਨਾਕ ਸਿਵ ਭੋਜਨ ਚਰਾਯੋ

Kaatta Naaka Siva Bhojan Charaayo ॥

ਚਰਿਤ੍ਰ ੬੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਨਹਿ ਲਗ੍ਯੋ ਰੁਦ੍ਰ ਯੌ ਭਾਯੋ ॥੧੦॥

So Nahi Lagaio Rudar You Bhaayo ॥10॥

She told the Raja that, ‘I cut my nose to present to (Lord) Shiva, because it pleased (Lord) Shiva immensely.’

ਚਰਿਤ੍ਰ ੬੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨ ਸਿਵਜੂ ਯੌ ਬਚਨ ਉਚਾਰੋ

Puna Sivajoo You Bachan Auchaaro ॥

ਚਰਿਤ੍ਰ ੬੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਬਕ੍ਰ ਮੈ ਨਾਕ ਤਿਹਾਰੋ

Chora Bakar Mai Naaka Tihaaro ॥

‘But Shiva Jee spoke thus, “Your nose has been put in the mouth of a thief.”

ਚਰਿਤ੍ਰ ੬੯ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਹੁ ਤਹਾ ਤੇ ਕਾਢ ਮੰਗੈਯੈ

Turhu Tahaa Te Kaadha Maangaiyai ॥

ਚਰਿਤ੍ਰ ੬੯ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਤ੍ਰਿਯਾ ਕੇ ਬਕ੍ਰ ਲਗੈਯੈ ॥੧੧॥

Aani Triyaa Ke Bakar Lagaiyai ॥11॥

“Go, take out immediately and put it on the face of the woman.”(11)

ਚਰਿਤ੍ਰ ੬੯ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ