ਅਤਿ ਤਸਕਰ ਤਾ ਕੋ ਜਗ ਕਹੈ ॥

This shabad is on page 1681 of Sri Dasam Granth Sahib.

ਚੌਪਈ

Choupaee ॥

Chaupaee


ਏਕ ਲਹੌਰ ਸੁਨਾਰੋ ਰਹੈ

Eeka Lahour Sunaaro Rahai ॥

In the city of Lahore, there lived a goldsmith,

ਚਰਿਤ੍ਰ ੭੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਤਸਕਰ ਤਾ ਕੋ ਜਗ ਕਹੈ

Ati Tasakar Taa Ko Jaga Kahai ॥

Whom people used to know as a big swindler.

ਚਰਿਤ੍ਰ ੭੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਤ੍ਰਿਯਾ ਤਾ ਕੋ ਸੁਨਿ ਪਾਯੋ

Saahu Triyaa Taa Ko Suni Paayo ॥

When the Shah’s wife heard about him,

ਚਰਿਤ੍ਰ ੭੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਟ ਗੜਨ ਹਿਤ ਤਾਹਿ ਬੁਲਾਯੋ ॥੧॥

Ghaatta Garhan Hita Taahi Bulaayo ॥1॥

She called him to get the ornaments made.(1)

ਚਰਿਤ੍ਰ ੭੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ