ਤਿਹੀ ਭਾਂਤਿ ਮਿਲਿ ਸਭਨ ਕਮਾਯੋ ॥

This shabad is on page 1684 of Sri Dasam Granth Sahib.

ਚੌਪਈ

Choupaee ॥

Chaupaee


ਮੋਲਹਿ ਏਕ ਪਾਗ ਨਹਿ ਪਾਈ

Molahi Eeka Paaga Nahi Paaeee ॥

ਚਰਿਤ੍ਰ ੭੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮਸਲਤਿ ਹਮ ਜਿਯਹਿ ਬਨਾਈ

Taba Masalati Hama Jiyahi Banaaeee ॥

As no turbans were available to buy, we thought of a plan,

ਚਰਿਤ੍ਰ ੭੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਇਹਾ ਮੂਤਤਿ ਲਖਿ ਪਾਵੋ

Jaahi Eihaa Mootati Lakhi Paavo ॥

ਚਰਿਤ੍ਰ ੭੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਛੀਨ ਪਗਰਿਯਾ ਲ੍ਯਾਵੋ ॥੬॥

Taa Kee Chheena Pagariyaa Laiaavo ॥6॥

‘Whosoever you find urinating there, snatch his turban away.’(6)

ਚਰਿਤ੍ਰ ੭੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਪਯਾਦਨ ਐਸੇ ਸੁਨਿ ਪਾਯੋ

Jaba Payaadan Aaise Suni Paayo ॥

ਚਰਿਤ੍ਰ ੭੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੀ ਭਾਂਤਿ ਮਿਲਿ ਸਭਨ ਕਮਾਯੋ

Tihee Bhaanti Mili Sabhan Kamaayo ॥

When the policemen heard thus, they all agreed upon the scheme.

ਚਰਿਤ੍ਰ ੭੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮਨਮੁਖ ਤੀਰਥ ਤਿਹ ਆਯੋ

Jo Manmukh Teeratha Tih Aayo ॥

ਚਰਿਤ੍ਰ ੭੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਗ ਬਿਨਾ ਕਰਿ ਤਾਹਿ ਪਠਾਯੋ ॥੭॥

Paaga Binaa Kari Taahi Patthaayo ॥7॥

Any apostate who came on pilgrimage, he was sent back without the turban.(7)

ਚਰਿਤ੍ਰ ੭੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ