ਰਾਜਾ ਏਕ ਪਹਾਰ ਕੋ ਚਿਤ੍ਰਨਾਥ ਤਿਹ ਨਾਮ ॥

This shabad is on page 1684 of Sri Dasam Granth Sahib.

ਦੋਹਰਾ

Doharaa ॥

Dohira


ਰਾਜਾ ਏਕ ਪਹਾਰ ਕੋ ਚਿਤ੍ਰਨਾਥ ਤਿਹ ਨਾਮ

Raajaa Eeka Pahaara Ko Chitarnaatha Tih Naam ॥

In the hill, there used to live a Raja whose name was Chiter Nath.

ਚਰਿਤ੍ਰ ੭੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਜਨ ਸਭ ਦੇਸ ਕੇ ਜਪਤ ਆਠਹੂੰ ਜਾਮ ॥੧॥

Taa Ko Jan Sabha Desa Ke Japata Aatthahooaan Jaam ॥1॥

All the people of the land revered him, all the time.(1)

ਚਰਿਤ੍ਰ ੭੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਮੁਖੀ ਰਾਨੀ ਰਹੈ ਤਾ ਕੇ ਰੂਪ ਅਨੂਪ

Eiaandar Mukhee Raanee Rahai Taa Ke Roop Anoop ॥

His Rani, Indra Mukhi, was wondrously pretty.

ਚਰਿਤ੍ਰ ੭੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਚੀ ਜਾਨਿ ਕਰਿ ਜਕ ਰਹੈ ਜਾਹਿ ਆਪੁ ਪੁਰਹੂਤ ॥੨॥

Sachee Jaani Kari Jaka Rahai Jaahi Aapu Purhoota ॥2॥

She was as beautiful as Sachi (the consort of god Indra),(2)

ਚਰਿਤ੍ਰ ੭੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ