ਰੂੰਈ ਤੇ ਕਛੁ ਚੋਟ ਨ ਲਾਗੀ ॥

This shabad is on page 1686 of Sri Dasam Granth Sahib.

ਚੌਪਈ

Choupaee ॥

Chaupaee


ਜ੍ਯੋਂ ਜ੍ਯੋਂ ਪਵਨ ਝਲਾਤੋ ਆਵੈ

Jaiona Jaiona Pavan Jhalaato Aavai ॥

ਚਰਿਤ੍ਰ ੭੨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੀਮੈ ਧੀਮੈ ਤਰਕਹ ਜਾਵੈ

Dheemai Dheemai Tarkaha Jaavai ॥

As the wind blew, he had, very slowly, slipped away.

ਚਰਿਤ੍ਰ ੭੨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਬੈਰਕਨ ਸਾਹੁ ਉਡਾਰਿਯੋ

Duhooaan Barikan Saahu Audaariyo ॥

ਚਰਿਤ੍ਰ ੭੨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿਰੀ ਨਦੀ ਬਿਖੈ ਲੈ ਡਾਰਿਯੋ ॥੧੫॥

Gahiree Nadee Bikhi Lai Daariyo ॥15॥

With the help of two bamboos, he was blown to the deep rivulet.(15)

ਚਰਿਤ੍ਰ ੭੨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘੋਘਰਨ ਜੋਰ ਨਦੀ ਨਰ ਤਰਿਯੋ

Ghogharn Jora Nadee Nar Tariyo ॥

ਚਰਿਤ੍ਰ ੭੨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਜਨ ਹੇਤ ਤਹ ਹੁਤੋ ਉਬਰਿਯੋ

Dhujan Heta Taha Huto Aubariyo ॥

With the help of woofs he swam over and using the bamboos, he crossed over.

ਚਰਿਤ੍ਰ ੭੨ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂੰਈ ਤੇ ਕਛੁ ਚੋਟ ਲਾਗੀ

Rooaaneee Te Kachhu Chotta Na Laagee ॥

ਚਰਿਤ੍ਰ ੭੨ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਬਚਾਇ ਗਯੋ ਬਡਭਾਗੀ ॥੧੬॥

Paraan Bachaaei Gayo Badabhaagee ॥16॥

In view of cotton around him he was not hurt and he was able to save his life.(16)

ਚਰਿਤ੍ਰ ੭੨ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ