ਤਬ ਰਾਨੀ ਧੀਰਜ ਮਨ ਭਯੋ ॥

This shabad is on page 1687 of Sri Dasam Granth Sahib.

ਚੌਪਈ

Choupaee ॥

Chaupaee


ਕੂਦਿ ਸਾਹੁ ਜੋ ਪ੍ਰਾਨ ਬਚਾਯੋ

Koodi Saahu Jo Paraan Bachaayo ॥

ਚਰਿਤ੍ਰ ੭੨ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਰਾਜੈ ਕਛੁ ਭੇਦ ਪਾਯੋ

Tin Raajai Kachhu Bheda Na Paayo ॥

By jumping in the rivulet, Shah saved himself and the Raja could not detect any thing.

ਚਰਿਤ੍ਰ ੭੨ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਧੀਰਜ ਮਨ ਭਯੋ

Taba Raanee Dheeraja Man Bhayo ॥

ਚਰਿਤ੍ਰ ੭੨ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਜੁ ਹੁਤੋ ਸਕਲ ਭ੍ਰਮ ਗਯੋ ॥੧੮॥

Chita Ju Huto Sakala Bharma Gayo ॥18॥

Then Rani felt relieved and she thanked that the secret was not out.(180)(1)

ਚਰਿਤ੍ਰ ੭੨ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੨॥੧੨੭੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Bahataro Charitar Samaapatama Satu Subhama Satu ॥72॥1276॥aphajooaan॥

Seventy-second Parable of Auspicious Chritars Conversation of the Raja and the Minister, Completed with Benediction. (72)(1274)