ਛੋਰਿ ਦ੍ਵਾਰੋ ਪਾਛਲੋ ਭਾਜ ਗਏ ਤਤਕਾਲ ॥

This shabad is on page 1690 of Sri Dasam Granth Sahib.

ਦੋਹਰਾ

Doharaa ॥

Dohira


ਛੋਰਿ ਦ੍ਵਾਰੋ ਪਾਛਲੋ ਭਾਜ ਗਏ ਤਤਕਾਲ

Chhori Davaaro Paachhalo Bhaaja Gaee Tatakaal ॥

Leaving his companion at the doorstep, he quickly ran away.

ਚਰਿਤ੍ਰ ੭੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਰੁਪਯਨ ਹਰ ਲੈ ਗਏ ਬਨਿਯਾ ਭਏ ਬਿਹਾਲ ॥੯॥

Sabha Rupayan Har Lai Gaee Baniyaa Bhaee Bihaala ॥9॥

He swindled all the rupees and the Shah was very much distressed.(9)(1)

ਚਰਿਤ੍ਰ ੭੪ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੪॥੧੨੯੩॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Chouhataro Charitar Samaapatama Satu Subhama Satu ॥74॥1293॥aphajooaan॥

Seventy-fourth Parable of Auspicious Chritars Conversation of the Raja and the Minister, Completed with Benediction. (74)(1291)