ਯਾ ਕੋ ਕ੍ਯੋ ਹੂੰ ਚੋਰਿਯੈ ਕਛੂ ਚਰਿਤ੍ਰ ਸੁ ਧਾਰਿ ॥੨॥

This shabad is on page 1690 of Sri Dasam Granth Sahib.

ਦੋਹਰਾ

Doharaa ॥

Dohira


ਮੁਗਲ ਏਕ ਗਜਨੀ ਰਹੈ ਬਖਤਿਯਾਰ ਤਿਹ ਨਾਮ

Mugala Eeka Gajanee Rahai Bakhtiyaara Tih Naam ॥

A Mughal used to live in Ghazni and his name was Mukhtiyar.

ਚਰਿਤ੍ਰ ੭੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਸਦਨ ਤਾ ਕੇ ਬਨੇ ਬਹੁਤ ਗਾਠਿ ਮੈ ਦਾਮ ॥੧॥

Bade Sadan Taa Ke Bane Bahuta Gaatthi Mai Daam ॥1॥

He had palatial houses and possessed lot of wealth.(1)

ਚਰਿਤ੍ਰ ੭੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਘਰ ਇਕ ਹਯ ਹੁਤੋ ਤਾ ਕੋ ਚੋਰ ਨਿਹਾਰਿ

Taa Ke Ghar Eika Haya Huto Taa Ko Chora Nihaari ॥

He had a horse, which a thief came to observe.

ਚਰਿਤ੍ਰ ੭੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਕ੍ਯੋ ਹੂੰ ਚੋਰਿਯੈ ਕਛੂ ਚਰਿਤ੍ਰ ਸੁ ਧਾਰਿ ॥੨॥

Yaa Ko Kaio Hooaan Choriyai Kachhoo Charitar Su Dhaari ॥2॥

He (the thief) contemplated how to steal that?(2)

ਚਰਿਤ੍ਰ ੭੫ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਚਾਕਰੀ ਕੀ ਕਰੀ ਤਾ ਕੇ ਧਾਮ ਤਲਾਸ

Aani Chaakaree Kee Karee Taa Ke Dhaam Talaasa ॥

He came and asked for a job in the Mughal’s house.

ਚਰਿਤ੍ਰ ੭੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਗਲ ਮਹੀਨਾ ਕੈ ਤੁਰਤ ਚਾਕਰ ਕੀਨੋ ਤਾਸ ॥੩॥

Mugala Maheenaa Kai Turta Chaakar Keeno Taasa ॥3॥

The Mughal immediately engaged him on monthly terms.(3)

ਚਰਿਤ੍ਰ ੭੫ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ