ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੬॥੧੩੧੦॥ਅਫਜੂੰ॥

This shabad is on page 1692 of Sri Dasam Granth Sahib.

ਚੌਪਈ

Choupaee ॥

Chaupaee


ਧਾਮ ਜਵਾਈ ਦੁਹਿਤਾ ਹਰੀ

Dhaam Javaaeee Duhitaa Haree ॥

ਚਰਿਤ੍ਰ ੭੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਹ ਦੈਵ ਕਹਾ ਇਹ ਕਰੀ

Dekhha Daiva Kahaa Eih Karee ॥

She cried, ‘Live-in son-in-law has run away with my daughter.

ਚਰਿਤ੍ਰ ੭੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਉਦੋਤ ਗਯੋ ਨਹਿ ਆਯੋ

Soora Audota Gayo Nahi Aayo ॥

ਚਰਿਤ੍ਰ ੭੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਤਿਨ ਕੋ ਕਛੁ ਸੋਧ ਪਾਯੋ ॥੭॥

Mai Tin Ko Kachhu Sodha Na Paayo ॥7॥

‘The Sun has set, but he has not come back. I have no news of them.’(7)

ਚਰਿਤ੍ਰ ੭੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਕੋਟਵਾਰ ਜਬ ਸੁਨ੍ਯੋ

Kaajee Kottavaara Jaba Sunaio ॥

ਚਰਿਤ੍ਰ ੭੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਬਿਹਸਿ ਕੈ ਮਾਥੋ ਧੁਨ੍ਯੋ

Duhooaan Bihsi Kai Maatho Dhunaio ॥

When the Quazi (the justice) and the policeman heard this, they both, laughingly, shook their heads.

ਚਰਿਤ੍ਰ ੭੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਸੁਤਾ ਦਾਨੁ ਤੈ ਦਯੋ

Jaa Ko Sutaa Daanu Tai Dayo ॥

ਚਰਿਤ੍ਰ ੭੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਜੌ ਗ੍ਰਿਹ ਲੈ ਗਯੋ ॥੮॥

Kahaa Bhayo Jou Griha Lai Gayo ॥8॥

‘When you have married your daughter to him, then what if he has taken her to his house.’(8)

ਚਰਿਤ੍ਰ ੭੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਤਹਿ ਝੂਠੀ ਕਰਿ ਮਾਨ੍ਯੋ

Sabhahin Tahi Jhootthee Kari Maanio ॥

ਚਰਿਤ੍ਰ ੭੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੁ ਹ੍ਰਿਦੈ ਜਾਨ੍ਯੋ

Bheda Abheda Kachhu Hridai Na Jaanio ॥

Everybody branded her as a liar without understanding the secret.

ਚਰਿਤ੍ਰ ੭੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਿ ਦਰਬੁ ਤਾ ਕੋ ਸਭ ਲਯੋ

Lootti Darbu Taa Ko Sabha Layo ॥

ਚਰਿਤ੍ਰ ੭੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਦੇਸ ਨਿਕਾਰੋ ਦਯੋ ॥੯॥

Taba Hee Desa Nikaaro Dayo ॥9॥

Rather she was plundered and banished from the country.(9)(1)

ਚਰਿਤ੍ਰ ੭੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੬॥੧੩੧੦॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Chhihtaro Charitar Samaapatama Satu Subhama Satu ॥76॥1310॥aphajooaan॥

Seventy-sixth Parable of Auspicious Chritars Conversation of the Raja and the Minister, Completed with Benediction. (76)(1308)