ਭਾਗਵਤੀ ਤਾ ਕੀ ਤ੍ਰਿਯਾ ਜਾ ਕੋ ਰੂਪ ਅਪਾਰ ॥

This shabad is on page 1693 of Sri Dasam Granth Sahib.

ਦੋਹਰਾ

Doharaa ॥

Dohira


ਚੰਦ੍ਰਪੁਰੀ ਭੀਤਰ ਹੁਤੋ ਚੰਦ੍ਰ ਸੈਨ ਇਕ ਰਾਵ

Chaandarpuree Bheetr Huto Chaandar Sain Eika Raava ॥

In Chandra Puri there lived a Raja, called Chandra Sen.

ਚਰਿਤ੍ਰ ੭੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲ ਗੁਨ ਬੀਰਜ ਮੈ ਜਨੁਕ ਤ੍ਰਿਦਸੇਸ੍ਵਰ ਕੇ ਭਾਵ ॥੧॥

Bala Guna Beeraja Mai Januka Tridasesavar Ke Bhaava ॥1॥

In power and intelligence he was embodiment of Lord Indra.(1)

ਚਰਿਤ੍ਰ ੭੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗਵਤੀ ਤਾ ਕੀ ਤ੍ਰਿਯਾ ਜਾ ਕੋ ਰੂਪ ਅਪਾਰ

Bhaagavatee Taa Kee Triyaa Jaa Ko Roop Apaara ॥

His wife, Bhagwati, was bestowed with extreme beauty,

ਚਰਿਤ੍ਰ ੭੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਰਤਿਨਾਥ ਪਛਾਨਿ ਤਿਹ ਝੁਕਿ ਝੁਕਿ ਕਰਹਿ ਜੁਹਾਰ ॥੨॥

Rati Ratinaatha Pachhaani Tih Jhuki Jhuki Karhi Juhaara ॥2॥

Whom, even, the Cupid would bow to pay his obeisance.(2)

ਚਰਿਤ੍ਰ ੭੭ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਸੁੰਦਰ ਹੁਤੋ ਰਾਨੀ ਲਯੋ ਬੁਲਾਇ

Eeka Purkh Suaandar Huto Raanee Layo Bulaaei ॥

Once the Rani invited a very Handsome man,

ਚਰਿਤ੍ਰ ੭੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਅਧਿਕ ਤਾ ਸੋ ਕਿਯੋ ਹ੍ਰਿਦੈ ਹਰਖ ਉਪਜਾਇ ॥੩॥

Bhoga Adhika Taa So Kiyo Hridai Harkh Aupajaaei ॥3॥

She made love with him to her full satisfaction of her heart.(3)

ਚਰਿਤ੍ਰ ੭੭ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ