ਦੋਹਰਾ ॥

This shabad is on page 1695 of Sri Dasam Granth Sahib.

ਦੋਹਰਾ

Doharaa ॥

Dohira


ਨਿਤਿ ਅੰਸੂਆ ਆਖਿਨ ਭਰੌਂ ਰਹੋਂ ਮਲੀਨੇ ਭੇਸ

Niti Aansooaa Aakhin Bharouna Rahona Maleene Bhesa ॥

‘With tears in my eyes, I always remain in menial dress.

ਚਰਿਤ੍ਰ ੭੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੌਰ ਲਗੇ ਬਿਹਰੌ ਨਹੀਂ ਪ੍ਰਾਨ ਨਾਥ ਪਰਦੇਸ ॥੬॥

Pour Lage Bihrou Naheena Paraan Naatha Pardesa ॥6॥

My master being gone abroad, I never take a step out side the house.(6)

ਚਰਿਤ੍ਰ ੭੮ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਲਗਤ ਬੀਰਿਯਾ ਬਾਨ ਸੀ ਬਿਖੁ ਸੋ ਲਗਤ ਅਨਾਜ

Lagata Beeriyaa Baan See Bikhu So Lagata Anaaja ॥

‘Beetle-leaves and bird (cigarettes) hit me like the arrows, and the food

ਚਰਿਤ੍ਰ ੭੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਨਾਥ ਪਰਦੇਸ ਗੇ ਤਾ ਬਿਨ ਕਛੂ ਸਾਜ ॥੭॥

Paraan Naatha Pardesa Ge Taa Bin Kachhoo Na Saaja ॥7॥

When husband is abroad, nothing savours me.(7)

ਚਰਿਤ੍ਰ ੭੮ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਢੀ ਐਸੇ ਬਚਨ ਸੁਨਿ ਮਨ ਮੈ ਭਯੋ ਖੁਸਾਲ

Baadhee Aaise Bachan Suni Man Mai Bhayo Khusaala ॥

Listening to such praise, he (the husband) was much pleased,

ਚਰਿਤ੍ਰ ੭੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਸਹਿਤ ਤ੍ਰਿਯ ਖਾਟ ਲੈ ਨਾਚਿ ਉਠਿਯੋ ਤਤਕਾਲ ॥੮॥

Jaara Sahita Triya Khaatta Lai Naachi Autthiyo Tatakaal ॥8॥

And carrying the bed on his head he started to dance.(8)(1)

ਚਰਿਤ੍ਰ ੭੮ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੮॥੧੩੩੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Atthahataro Charitar Samaapatama Satu Subhama Satu ॥78॥1330॥aphajooaan॥

Seventy-eighth Parable of Auspicious Chritars Conversation of the Raja and the Minister, Completed with Benediction. (78)(1328)