ਨ੍ਰਿਪ ਧਰਿ ਬਸਤ੍ਰ ਧਾਮ ਮੈ ਆਯੋ ॥

This shabad is on page 1713 of Sri Dasam Granth Sahib.

ਚੌਪਈ

Choupaee ॥

Chaupaee


ਮਹਾਰਾਜ ਜੈਸੀ ਸੁਨਿ ਬਾਨੀ

Mahaaraaja Jaisee Suni Baanee ॥

ਚਰਿਤ੍ਰ ੮੧ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੈ ਬਿਖੈ ਸਾਚ ਕਰਿ ਮਾਨੀ

Chita Kai Bikhi Saacha Kari Maanee ॥

Listening to such pontificating, the Raja deemed it true in his heart.

ਚਰਿਤ੍ਰ ੮੧ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਕੌ ਰਾਜੁ ਆਪਨੌ ਕਰਿਹੌ

Din Kou Raaju Aapanou Karihou ॥

(He determined) ‘I will rule over the country during day and, at night,

ਚਰਿਤ੍ਰ ੮੧ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇ ਰਾਤ੍ਰਿ ਕੇ ਰਾਮ ਸੰਭਰਿਹੌ ॥੯੬॥

Pare Raatri Ke Raam Saanbharihou ॥96॥

I will delve in meditations too.’(96)

ਚਰਿਤ੍ਰ ੮੧ - ੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਮਹਾਰਾਜ ਸਮਝਾਇਸਿ

Raanee Mahaaraaja Samajhaaeisi ॥

Thus Rani prevailed cognisance on the Raja.

ਚਰਿਤ੍ਰ ੮੧ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗ ਮਾਰਗ ਤੇ ਛਲਿ ਬਹੁਰਾਇਸਿ

Joga Maaraga Te Chhali Bahuraaeisi ॥

Reversed his action from yogic meditation.

ਚਰਿਤ੍ਰ ੮੧ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਧਰਿ ਬਸਤ੍ਰ ਧਾਮ ਮੈ ਆਯੋ

Nripa Dhari Basatar Dhaam Mai Aayo ॥

Raja, once again adorned Royal attire,

ਚਰਿਤ੍ਰ ੮੧ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰ ਆਪਨੌ ਰਾਜ ਕਮਾਯੋ ॥੯੭॥

Bahur Aapanou Raaja Kamaayo ॥97॥

Came back and commenced his rule.(97)

ਚਰਿਤ੍ਰ ੮੧ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ