ਬੇਗਮ ਬਾਚ ॥

This shabad is on page 1714 of Sri Dasam Granth Sahib.

ਬੇਗਮ ਬਾਚ

Begama Baacha ॥

Begum’s Talk


ਟੂੰਬ ਪਾਵ ਹਜਰਤਹਿ ਜਗਾਯੋ

Ttooaanba Paava Hajartahi Jagaayo ॥

ਚਰਿਤ੍ਰ ੮੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਕੁਰਨਸੈ ਕਰਿ ਸਿਰ ਨ੍ਯਾਯੋ

Teena Kurnsai Kari Sri Naiaayo ॥

She gently awoke the prince and paid her obeisance three times.

ਚਰਿਤ੍ਰ ੮੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਮ ਕਹਿਯੋ ਸੁ ਮੈ ਬੀਚਾਰਿਯੋ

Jo Tuma Kahiyo Su Mai Beechaariyo ॥

ਚਰਿਤ੍ਰ ੮੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਿਯਾ ਖਾਂ ਕਹ ਜਾਨਹੁ ਮਾਰਿਯੋ ॥੫॥

Dariyaa Khaan Kaha Jaanhu Maariyo ॥5॥

‘I have thought about what you said about the terminating of Dariya Khan,(5)

ਚਰਿਤ੍ਰ ੮੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ