ਕੋਟਵਾਰ ਕਾਜੀ ਜਬੈ ਮੁਫਤੀ ਆਯਸੁ ਕੀਨ ॥

This shabad is on page 1718 of Sri Dasam Granth Sahib.

ਸਖੀ ਬਾਚ

Sakhee Baacha ॥

Maid’s Talk


ਦੋਹਰਾ

Doharaa ॥

Dohira


ਭੂਤ ਏਕ ਇਹ ਦੇਗ ਮੈ ਕਹੁ ਕਾਜੀ ਕ੍ਯਾ ਨ੍ਯਾਇ

Bhoota Eeka Eih Dega Mai Kahu Kaajee Kaiaa Naiaaei ॥

Listen, Quazi, there is a ghost in the cooking-vessel.

ਚਰਿਤ੍ਰ ੮੨ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੌ ਤੌ ਯਾ ਕੋ ਗਾਡਿਯੈ ਕਹੌ ਤੇ ਦੇਉ ਜਰਾਇ ॥੩੦॥

Kahou Tou Yaa Ko Gaadiyai Kahou Te Deau Jaraaei ॥30॥

With your order it should be either buried or put on fire.(30)

ਚਰਿਤ੍ਰ ੮੨ - ੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕਾਜੀ ਐਸੇ ਕਹਿਯੋ ਸੁਨੁ ਸੁੰਦਰਿ ਮਮ ਬੈਨ

Taba Kaajee Aaise Kahiyo Sunu Suaandari Mama Bain ॥

Then Quazi pronounced, ‘Listen, the pretty maid,

ਚਰਿਤ੍ਰ ੮੨ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਜੀਯਤਹਿ ਗਾਡਿਯੈ ਛੂਟੈ ਕਿਸੂ ਹਨੈ ॥੩੧॥

Yaa Ko Jeeyatahi Gaadiyai Chhoottai Kisoo Hani Na ॥31॥

‘It must be buried, otherwise, ifit is let loose, it may kill any body.’(31)

ਚਰਿਤ੍ਰ ੮੨ - ੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਵਾਰ ਕਾਜੀ ਜਬੈ ਮੁਫਤੀ ਆਯਸੁ ਕੀਨ

Kottavaara Kaajee Jabai Muphatee Aayasu Keena ॥

Then the Quazi, the policeman and the priest gave their permission,

ਚਰਿਤ੍ਰ ੮੨ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਗ ਸਹਿਤ ਤਹ ਭੂਤ ਕਹਿ ਗਾਡਿ ਗੋਰਿ ਮਹਿ ਦੀਨ ॥੩੨॥

Dega Sahita Taha Bhoota Kahi Gaadi Gori Mahi Deena ॥32॥

And it was buried in the ground and the ghost along with the Cooking vessel was entombed.(32)

ਚਰਿਤ੍ਰ ੮੨ - ੩੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਰਹਿਯੋ ਦਲ ਸਾਹ ਕੋ ਗਯੋ ਖਜਾਨਾ ਖਾਇ

Jeeti Rahiyo Dala Saaha Ko Gayo Khjaanaa Khaaei ॥

This way the Rani won over the heart of the Emperor,

ਚਰਿਤ੍ਰ ੮੨ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਛਲ ਸੌ ਤ੍ਰਿਯ ਭੂਤ ਕਹਿ ਦੀਨੋ ਗੋਰਿ ਗਡਾਇ ॥੩੩॥

So Chhala Sou Triya Bhoota Kahi Deeno Gori Gadaaei ॥33॥

And with her trickery the woman got him declared as a ghost.(33)(1)

ਚਰਿਤ੍ਰ ੮੨ - ੩੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੨॥੧੪੭੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Biaaseevo Charitar Samaapatama Satu Subhama Satu ॥82॥1475॥aphajooaan॥

Eighty-second Parable of Auspicious Chritars Conversation of the Raja and the Minister, Completed with Benediction. (82)(1473)