ਸੁ ਧੁਨਿ ਕਾਨ ਤ੍ਰਿਯਾ ਕੇ ਪਰੀ ॥

This shabad is on page 1720 of Sri Dasam Granth Sahib.

ਚੌਪਈ

Choupaee ॥

Chaupaee


ਭੇਜਿ ਕਾਹੂ ਤ੍ਰਿਯ ਇਹੈ ਸਿਖਾਯੋ

Bheji Kaahoo Triya Eihi Sikhaayo ॥

ਚਰਿਤ੍ਰ ੮੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਿ ਪਤਿਯਾ ਮੈ ਯਹੈ ਪਠਾਯੋ

Likhi Patiyaa Mai Yahai Patthaayo ॥

The woman told the messenger, ‘I have explained in the letter,

ਚਰਿਤ੍ਰ ੮੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਸਮੈ ਪਿਛਵਾਰੇ ਐਹੌ

Paraata Samai Pichhavaare Aaihou ॥

ਚਰਿਤ੍ਰ ੮੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਹਾਥ ਭਏ ਤਾਲ ਬਜੈਹੌ ॥੧੦॥

Duhooaan Haatha Bhaee Taala Bajaihou ॥10॥

‘He should come early in morning at the back of the house and clap his hands twice.’(10)

ਚਰਿਤ੍ਰ ੮੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਾਰੀ ਸ੍ਰਵਨਨ ਸੁਨਿ ਪੈਯਹੁ

Jaba Taaree Sarvanna Suni Paiyahu ॥

ਚਰਿਤ੍ਰ ੮੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤੁ ਤਹਾ ਆਪਨ ਉਠਿ ਐਯਹੁ

Turtu Tahaa Aapan Autthi Aaiyahu ॥

‘When I will hear the clap with my own ears, I will immediately proceed to the place.

ਚਰਿਤ੍ਰ ੮੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਧ ਉਪਰਿ ਕਰਿ ਥੈਲੀ ਲੈਯਹੁ

Kaandha Aupari Kari Thailee Laiyahu ॥

ਚਰਿਤ੍ਰ ੮੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਕਹਿਯੋ ਮਾਨਿ ਤ੍ਰਿਯ ਲੈਯਹੁ ॥੧੧॥

Mero Kahiyo Maani Triya Laiyahu ॥11॥

‘I will place the bag (containing money) on the wall and, I insist, he must take it away.(11)

ਚਰਿਤ੍ਰ ੮੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਸਮੈ ਤਾਰੀ ਤਿਨ ਕਰੀ

Paraata Samai Taaree Tin Karee ॥

ਚਰਿਤ੍ਰ ੮੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਧੁਨਿ ਕਾਨ ਤ੍ਰਿਯਾ ਕੇ ਪਰੀ

Su Dhuni Kaan Triyaa Ke Paree ॥

In the morning he clapped his hands, which the lady heard,

ਚਰਿਤ੍ਰ ੮੩ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥੈਲੀ ਕਾਂਧ ਊਪਰ ਕਰਿ ਡਾਰੀ

Thailee Kaandha Aoopra Kari Daaree ॥

ਚਰਿਤ੍ਰ ੮੩ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਲਖ੍ਯੋ ਦੈਵ ਕੀ ਮਾਰੀ ॥੧੨॥

Bheda Na Lakhio Daiva Kee Maaree ॥12॥

She placed the bag on the wall to collect, but unlucky one did not know the secret.(12)

ਚਰਿਤ੍ਰ ੮੩ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ