ਰਾਨੀ ਹੁਤੇ ਰੰਕ ਤਹ ਕਰਿਯੋ ॥

This shabad is on page 1721 of Sri Dasam Granth Sahib.

ਚੌਪਈ

Choupaee ॥

Chaupaee


ਯਾਹੀ ਜਤਨ ਸਕਲ ਧਨ ਹਰਿਯੋ

Yaahee Jatan Sakala Dhan Hariyo ॥

ਚਰਿਤ੍ਰ ੮੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਹੁਤੇ ਰੰਕ ਤਹ ਕਰਿਯੋ

Raanee Hute Raanka Taha Kariyo ॥

Proceeding on this course, the Rani was made money-less.

ਚਰਿਤ੍ਰ ੮੩ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਮਿਤ੍ਰ ਕੇ ਦਰਬੁ ਆਯੋ

Haatha Mitar Ke Darbu Na Aayo ॥

ਚਰਿਤ੍ਰ ੮੩ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਕ ਅਪਨੋ ਮੂੰਡ ਮੁੰਡਾਯੋ ॥੧੪॥

Naahaka Apano Mooaanda Muaandaayo ॥14॥

Neither the friend attained anything rather he got his head shaved off without any purpose (faced humiliation).(14)(1)

ਚਰਿਤ੍ਰ ੮੩ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੩॥੧੪੮੯॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Tiraaseevo Charitar Samaapatama Satu Subhama Satu ॥83॥1489॥aphajooaan॥

Eighty-third Parable of Auspicious Chritars Conversation of the Raja and the Minister, Completed with Benediction. (83)(1487)