ਬਹੁਰੋ ਬਾਂਧਿ ਮਾਰਹੀ ਡਰਿ ਹੈ ॥੧੫॥

This shabad is on page 1723 of Sri Dasam Granth Sahib.

ਚੌਪਈ

Choupaee ॥

Chaupaee


ਛੋਰਿ ਪਿਟਾਰਿ ਪਕਵਾਨ ਖਵਾਯੋ

Chhori Pittaari Pakavaan Khvaayo ॥

ਚਰਿਤ੍ਰ ੮੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਕਛੁ ਭੇਦ ਰਾਇ ਨਹਿ ਪਾਯੋ

Vaha Kachhu Bheda Raaei Nahi Paayo ॥

After opening the basket she served him viands but he could not comprehend the secret.

ਚਰਿਤ੍ਰ ੮੪ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਇਹ ਕਹਿਯੋ ਦਾਨ ਕਰਿ ਦੀਜੈ

Puni Eih Kahiyo Daan Kari Deejai ॥

ਚਰਿਤ੍ਰ ੮੪ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਕਹਿਯੋ ਮਾਨ ਨ੍ਰਿਪ ਲੀਜੈ ॥੧੪॥

Mero Kahiyo Maan Nripa Leejai ॥14॥

‘Now, my Raja, acquiescing to my request, you give out this with blessings.’(14)

ਚਰਿਤ੍ਰ ੮੪ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਪਿਟਾਰ ਤਿਹ ਛੋਰਿ ਦਿਖਾਯੋ

Jaba Pittaara Tih Chhori Dikhaayo ॥

ਚਰਿਤ੍ਰ ੮੪ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਡਰ ਜਾਮਾਤਾ ਮਨ ਆਯੋ

Ati Dar Jaamaataa Man Aayo ॥

When she opened the basket, the son-in-law was terrified,

ਚਰਿਤ੍ਰ ੮੪ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਮੋਕਹ ਪਕਰਿ ਨਿਕਰਿ ਹੈ

Aba Hee Mokaha Pakari Nikari Hai ॥

ਚਰਿਤ੍ਰ ੮੪ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਬਾਂਧਿ ਮਾਰਹੀ ਡਰਿ ਹੈ ॥੧੫॥

Bahuro Baandhi Maarahee Dari Hai ॥15॥

‘Now they will take me out, tie me and kill me,(15)

ਚਰਿਤ੍ਰ ੮੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਇਹ ਠੌਰ ਆਨ ਤ੍ਰਿਯ ਮਾਰਿਯੋ

Hou Eih Tthour Aan Triya Maariyo ॥

ਚਰਿਤ੍ਰ ੮੪ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਉਪਾਇ ਕ੍ਯਾ ਕਰੋ ਬਿਚਾਰਿਯੋ

Aba Aupaaei Kaiaa Karo Bichaariyo ॥

‘The woman has put me in dangerous dilemma, how can I remedy this?

ਚਰਿਤ੍ਰ ੮੪ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾ ਸੌ ਕਹੌ ਸੰਗ ਕੋਊ ਨਾਹੀ

Kaa Sou Kahou Saanga Koaoo Naahee ॥

ਚਰਿਤ੍ਰ ੮੪ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਿੰਤਾ ਤਾ ਕੇ ਮਨ ਮਾਹੀ ॥੧੬॥

Eih Chiaantaa Taa Ke Man Maahee ॥16॥

‘I have no one to help me,’ that apprehension captured his mind.(16)

ਚਰਿਤ੍ਰ ੮੪ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ