ਜਾ ਕੀ ਤੁਲਿ ਕਹੂੰ ਨਹਿ ਸਾਜਾ ॥

This shabad is on page 1724 of Sri Dasam Granth Sahib.

ਚੌਪਈ

Choupaee ॥

Chaupaee


ਉਰੀਚੰਗ ਉਚਿਸ੍ਰਵ ਰਾਜਾ

Aureechaanga Auchisarva Raajaa ॥

ਚਰਿਤ੍ਰ ੮੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਤੁਲਿ ਕਹੂੰ ਨਹਿ ਸਾਜਾ

Jaa Kee Tuli Kahooaan Nahi Saajaa ॥

In the city of Uric hang, there lived a Raja named Uchsrav; there was none other like him.

ਚਰਿਤ੍ਰ ੮੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਕਲਾ ਤਾ ਕੀ ਵਰ ਨਾਰੀ

Roop Kalaa Taa Kee Var Naaree ॥

ਚਰਿਤ੍ਰ ੮੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਕਾਮ ਕੰਦਲਾ ਪ੍ਯਾਰੀ ॥੧॥

Maanhu Kaam Kaandalaa Paiaaree ॥1॥

Roop Kala was his woman; and she was embodiment of the Cupid.(1)

ਚਰਿਤ੍ਰ ੮੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ