ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੫॥੧੫੨੩॥ਅਫਜੂੰ॥

This shabad is on page 1726 of Sri Dasam Granth Sahib.

ਚੌਪਈ

Choupaee ॥

Chaupaee


ਇਸੀ ਭਾਂਤਿ ਲਿਖਿ ਨਿਤਿ ਪਠਾਵੈ

Eisee Bhaanti Likhi Niti Patthaavai ॥

ਚਰਿਤ੍ਰ ੮੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਰਾਨੀ ਕੋ ਦਰਬ ਚੁਰਾਵੈ

Sabha Raanee Ko Darba Churaavai ॥

This way he wrote everyday one letter and snatched all the wealth belonging to the Rani.

ਚਰਿਤ੍ਰ ੮੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੀ ਹੁਤੀ ਨਿਰਧਨ ਹ੍ਵੈ ਗਈ

Dhanee Hutee Nridhan Havai Gaeee ॥

ਚਰਿਤ੍ਰ ੮੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਹੂੰ ਡਾਰਿ ਚਿਤ ਤੇ ਦਈ ॥੧੦॥

Nripahooaan Daari Chita Te Daeee ॥10॥

She was turned from a rich to a poor woman, and the Raja expunged her from his heart.(10)

ਚਰਿਤ੍ਰ ੮੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨ੍ਰਿਪ ਧਨੁ ਇਸਤ੍ਰੀ ਤੇ ਪਾਵੈ

Jo Nripa Dhanu Eisataree Te Paavai ॥

ਚਰਿਤ੍ਰ ੮੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਟਕਾ ਟਕਾ ਕਰਿ ਦਿਜਨ ਲੁਟਾਵੈ

Ttakaa Ttakaa Kari Dijan Luttaavai ॥

Whatever wealth Raja squeezed out of that woman, he distributed among Brahmins, the priests.

ਚਰਿਤ੍ਰ ੮੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਸੌਤਿਨ ਸੌ ਕੇਲ ਕਮਾਵੈ

Tih Soutin Sou Kela Kamaavai ॥

ਚਰਿਤ੍ਰ ੮੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਨਿਕਟ ਕਬਹੂੰ ਆਵੈ ॥੧੧॥

Taa Ke Nikatta Na Kabahooaan Aavai ॥11॥

Be would make love with the co-wives but never went near her.(11)

ਚਰਿਤ੍ਰ ੮੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤਾ ਕੋ ਧਨੁ ਲਯੋ ਚੁਰਾਈ

Sabha Taa Ko Dhanu Layo Churaaeee ॥

ਚਰਿਤ੍ਰ ੮੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੌਤਿਨ ਕੇ ਗ੍ਰਿਹ ਭੀਖ ਮੰਗਾਈ

Soutin Ke Griha Bheekh Maangaaeee ॥

ਚਰਿਤ੍ਰ ੮੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਠੀਕਰੌ ਹਾਥ ਬਿਹਾਰੈ

Laee Ttheekarou Haatha Bihaarai ॥

ਚਰਿਤ੍ਰ ੮੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਖਿ ਸੋਤਿ ਤਾ ਕੋ ਨਹਿ ਡਾਰੈ ॥੧੨॥

Bheekhi Soti Taa Ko Nahi Daarai ॥12॥

Be swindled all her wealth and made her to go and beg at the doors of the co-wives.(12)

ਚਰਿਤ੍ਰ ੮੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵਾਰ ਦ੍ਵਾਰ ਤੇ ਭੀਖ ਮੰਗਾਈ

Davaara Davaara Te Bheekh Maangaaeee ॥

ਚਰਿਤ੍ਰ ੮੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਬੁ ਹੁਤੋ ਸੋ ਰਹਿਯੋ ਕਾਈ

Darbu Huto So Rahiyo Na Kaaeee ॥

Be forced her to go begging from door to door as she was left with no money at all.

ਚਰਿਤ੍ਰ ੮੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਮਰਤ ਦੁਖਿਤ ਅਤਿ ਭਈ

Bhookhn Marta Dukhita Ati Bhaeee ॥

ਚਰਿਤ੍ਰ ੮੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕਨ ਹੀ ਮਾਂਗਤ ਮਰਿ ਗਈ ॥੧੩॥

Ttookan Hee Maangata Mari Gaeee ॥13॥

Living desperately, and remaining hungry, she breathed her last.(13)(10)

ਚਰਿਤ੍ਰ ੮੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੫॥੧੫੨੩॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Pachaaseevo Charitar Samaapatama Satu Subhama Satu ॥85॥1523॥aphajooaan॥

Eighty-fifth Parable of Auspicious Chritars Conversation afthe Raja and the Minister, Completed with Benediction.(85)(1521)