ਚੰਦ੍ਰਕਲਾ ਤਾ ਕੀ ਤ੍ਰਿਯਾ ਜਾ ਸਮ ਤ੍ਰਿਯਾ ਨ ਕੋਇ ॥

This shabad is on page 1727 of Sri Dasam Granth Sahib.

ਦੋਹਰਾ

Doharaa ॥

Dohira


ਚਾਮਰੰਗ ਕੇ ਦੇਸ ਮੈ ਇੰਦ੍ਰ ਸਿੰਘ ਥੋ ਨਾਥ

Chaamraanga Ke Desa Mai Eiaandar Siaangha Tho Naatha ॥

In the country of Cham rang, Inder Singh was the Raja.

ਚਰਿਤ੍ਰ ੮੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਸੈਨ ਚਤੁਰੰਗਨੀ ਅਮਿਤ ਚੜਤ ਤਿਹ ਸਾਥ ॥੧॥

Sakala Sain Chaturaanganee Amita Charhata Tih Saatha ॥1॥

He possessed an army, which was adept in all the four traits.(1)

ਚਰਿਤ੍ਰ ੮੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਕਲਾ ਤਾ ਕੀ ਤ੍ਰਿਯਾ ਜਾ ਸਮ ਤ੍ਰਿਯਾ ਕੋਇ

Chaandarkalaa Taa Kee Triyaa Jaa Sama Triyaa Na Koei ॥

Chandra Kala was his wife; there was none like her.

ਚਰਿਤ੍ਰ ੮੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਵਹੁ ਚਾਹੈ ਸੋ ਕਰੈ ਜੋ ਭਾਖੈ ਸੋ ਹੋਇ ॥੨॥

Jo Vahu Chaahai So Kari Jo Bhaakhi So Hoei ॥2॥

She would act whatever the way she liked.(2)

ਚਰਿਤ੍ਰ ੮੬ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ