ਭੇਦ ਕਛੂ ਨ੍ਰਿਪ ਨ ਲਖਿਯੋ ਮੀਤਹਿ ਗਈ ਜਤਾਇ ॥੧੫॥

This shabad is on page 1731 of Sri Dasam Granth Sahib.

ਦੋਹਰਾ

Doharaa ॥

Dohira


ਜੋ ਕੋਊ ਹਮਰੋ ਹਿਤੂ ਤਹ ਮਿਲਿਯੋ ਮੁਹਿ ਆਇ

Jo Koaoo Hamaro Hitoo Taha Miliyo Muhi Aaei ॥

‘Who-so-ever is my lover, may come and meet me there.’

ਚਰਿਤ੍ਰ ੮੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਕਛੂ ਨ੍ਰਿਪ ਲਖਿਯੋ ਮੀਤਹਿ ਗਈ ਜਤਾਇ ॥੧੫॥

Bheda Kachhoo Nripa Na Lakhiyo Meethi Gaeee Jataaei ॥15॥

She conveyed the message to the lover, But Raja could not comprehend.(l5)

ਚਰਿਤ੍ਰ ੮੮ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਕੈ ਰਾਨੀ ਉਠੀ ਕਰਿਯੋ ਮੀਤ ਗ੍ਰਿਹ ਗੌਨ

You Kahi Kai Raanee Autthee Kariyo Meet Griha Gouna ॥

Communicating like this, the Rani went to the place where lover was,

ਚਰਿਤ੍ਰ ੮੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਤਿ ਪ੍ਰਫੁਲਿਤ ਚਿਤ ਭਯੋ ਗਈ ਸਿਵਾ ਕੇ ਭੌਨ ॥੧੬॥

Nripati Parphulita Chita Bhayo Gaeee Sivaa Ke Bhouna ॥16॥

But the Raja was happy that she had gone to offer the prayers.(l6)(1)

ਚਰਿਤ੍ਰ ੮੮ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੮॥੧੫੫੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Atthaaseevo Charitar Samaapatama Satu Subhama Satu ॥88॥1553॥aphajooaan॥

Eighty-eighth Parable of Auspicious Chritars Conversation of the Raja and the Minister, Completed with Benediction. (88)(1551)